ਘਰ ਬੈਠੇ ਵਿਅਕਤੀ ਦਾ ਘੱਟ ਗਿਆ 110 ਰੁਪਏ ਦਾ ਟੋਲ
ਵਿਅਕਤੀ ਨੂੰ ਫੋਨ ਤੇ ਆਇਆ ਪੈਸੇ ਕੱਟਣ ਦਾ ਮੈਸੇਜ
ਵਿਅਕਤੀ ਪਹੁੰਚਿਆ ਟੋਲ, ਖੜ੍ਹੇ ਕੀਤੇ ਵੱਡੇ ਸਵਾਲ
ਮੈਨੇਜਰ ਨੇ ਮੰਨੀ ਆਪਣੀ ਗਲਤੀ
ਫਿਰ ਪਹੁੰਚਿਆ ਟੋਲ ਪਲਾਜ਼ਾ ਤੇ ਗਲ 110 ਰੁਪਏ ਦੀ ਨੀ ਹੈਗੀ ,, 500 ਰੁਪਏ ਦਾ ਤਾਂ ਮੈਂ ਤੇਲ ਫੂਕ ਤਾਂ ਟੋਲ ਤੇ ਆਉਣ ਲੱਗੇ ,,,ਇਕ ਸ਼ਖਸ ਦੀ ਖੜੀ ਗੱਡੀ ਦਾ ਕਟ ਗਿਆ 110 ਰੁਪਏ ਦਾ ਟੋਲ ,,ਸ਼ਖਸ 500 ਦਾ ਤੇਲ ਪਵਾਕੇ ਜਾ ਸਿੱਧਾ ਜਾ ਵੱਜਿਆ ਟੋਲ ਪਲਾਜ਼ਾ ਵਾਲਿਆ ਦੀ ਹਿੱਕ ਤੇ ਅਤੇ ਕਹਿੰਦਾ ਦਸੋ ਆਹ ਕੀ ਕਰਤੂਤ ਕੀਤੀ ਹੈ ???? ਮੌਕੇ ਤੇ ਟੋਲ ਪਲਾਜ਼ਾ ਦੇ ਮੈਨੇਜਰ ਨੇ ਮੰਨੀ ਗਲਤੀ ,, ਕਹਿੰਦਾ ਸਾਡੇ ਤੋਂ ਹੋ ਗਈ ਗਲਤੀ ,,,
ਸ਼ਖਸ਼ ਨੇ ਕੀਤੀ ਜਾਂਚ ਦੀ ਮੰਗ ਕਹਿੰਦਾ ਕੀ ਪਤਾ ਕਿੰਨੇ ਕਰੋੜਾਂ ਦਾ ਘਪਲਾ ਕਰਦੇ ਹੋਣੇ,,, ਇਹ ਤਾਂ ਮੈਂ ਮੈਸੇਜ ਚੈਕ ਕਰ ਲਿਆ ਤਾਂ ਫੜ ਲਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
