Htv Punjabi
Punjab Video

ਸੋਧਾ ਲਾਉਣ ਵਾਲੇ ਸਿੰਘਾਂ ਤੇ ਪੁਲਿਸ ਕਰੇਗੀ ਕਾਰਵਾਈ; ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਕਪੂਰਥਲਾ ਬੇਅਦਬੀ ਮਾਮਲੇ ਵਿਚ ਐਸਐਸਪੀ ਹਰਕੰਵਲਪ੍ਰੀਤ ਸਿੰਘ ਖੱਖ ਅਤੇ ਆਈਜੀ ਜੀਐੱਸ ਢਿੱਲੋਂ ਨੇ ਵੱਡਾ ਖੁਲਾਸਾ ਕਰਦਿਆਂ ਹੋਇਆ ਕਿਹਾ ਕਿ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਨਹੀਂ ਬਲਕਿ ਚੋਰੀ ਦੀ ਕੋਸ਼ਿਸ਼ ਹੋਈ ਸੀ | ਜਿਸਦੇ ਚਲਦਿਆਂ ਸੋਸ਼ਲ ਮੀਡਿਆ ਪਲੇਟਫਾਰਮ ਦੀ ਮਦਦ ਨਾਲ ਪਹਿਚਾਣ ਕੇ ਨੌਜਵਾਨ ਨੂੰ ਕੂਟ ਕੁੱਟ ਕੇ ਮਾਰਨ ਵਾਲੇ ਲੋਕਾਂ ਤੇ ਮਾਮਲਾ ਦਰਜ਼ ਕੀਤਾ ਜਾਵੇ ਜਾਵੇਗਾ |

Related posts

ਡਿਪਟੀ ਕਮਿਸ਼ਨਰ ਨੇ ਫ਼ਿਲਮੀ ਸਟਾਈਲ ‘ਚ ਪਿੱਛਾ ਕਰ ਕਾਬੂ ਕੀਤੇ ਬਦਮਾਸ਼

htvteam

ਇਸ ਜੰਗਲੀ ਫਲ ਦੇ ਫੈਨ ਨੇ PM ਨਰਿੰਦਰ ਮੋਦੀ

htvteam

ਹਸਪਤਾਲ ‘ਚ ਦੇਖੋ ਕੀ ਹੋਇਆ ?

htvteam