Punjab Videoਕੈਪਟਨ ਨੇ ਕਮਰਾ ਬੰਦ ਕਰ ਕੁਆਰੀ ਕੁੜੀ ਨਾਲ ਟੱਪ ਦਿੱਤੀਆਂ ਹੱਦਾਂhtvteamApril 16, 2022 by htvteamApril 16, 202201778 ਮਾਮਲਾ ਹੈ ਜਿਲਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਦੇ ਅਧੀਨ ਪਿੰਡ ਜਲਾਲ ਦਾ, ਜਿੱਥੇ ਇਹ ਖਤਰਨਾਕ ਕਾਰਾ ਹੋਇਆ ਹੈ | ਮਾਮਲਾ ਇਸ ਤਰਾਂ ਹੈ, ਪਿੰਡ ਡੇਹਰੀਵਾਲ
Punjab Videoਦੇਖੋ ਕਿਹੜੀ ਹਾਲਾਤ ‘ਚ ਮਿਲਿਆ ਮਾਂ ਦਾ ਲਾਡਲਾ; ਮੁੰਡੇ ਨਾਲ ਵਾਪਰੀ ਹੌਲਨਾਕ ਘਟਨਾhtvteamMarch 29, 2022 by htvteamMarch 29, 20220910 ਗੰਨੇ ਦੀ ਟਰਾਲੀ ਲੈ ਜਾਂਦਾ ਮੁੰਡੇ ਨਾਲ ਵਾਪਰੀ ਹੌਲਨਾਕ ਘਟਨਾ ਦੇਖੋ ਕਿਹੜੀ ਹਾਲਾਤ ‘ਚ ਮਿਲਿਆ ਮਾਂ ਦਾ ਲਾਡਲਾ ਦਰਿਆ ‘ਤੇ ਆਉਣ ਲੱਗੀਆਂ ਕੂਕਾਂ ਦੀਆਂ ਆਵਾਜ਼ਾਂ
Punjab Videoਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਕਤਲ ‘ਚ ਵੱਡਾ ਖੁਲਾਸਾhtvteamMarch 16, 2022 by htvteamMarch 16, 20220987 ਨਕੋਦਰ ਦੇ ਪਿੰਡ ਮੱਲੀਆਂ ਖੁਰਦ ਵਿਖੇ ਬੀਤੀ ਸ਼ਾਮ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ
Punjab Sport Videoਅੰਤਰਾਸ਼ਟਰੀ ਕੱਬਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲhtvteamMarch 15, 2022 by htvteamMarch 15, 202206353 ਅੰਤਰਾਸ਼ਟਰੀ ਕੱਬਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਸਵਿਫਟ ਕਾਰ ‘ਚ ਆਏ ਵਿਅਕਤੀਆਂ ਨੇ ਟੂਰਨਾਮੈਂਟ ਦੇ ਦੌਰਾਨ ਚਲਾਈਆਂ ਗੋਲ਼ੀਆਂ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Punjab Videoਜੋਸ਼ ‘ਚ ਆਏ ਭਤੀਜੇ ਨੇ ਚਾਚੇ ਦਾ ਹੀ ਕਰ’ਤਾ ਵੱਡਾ ਕਾਂਡhtvteamMarch 7, 2022 by htvteamMarch 7, 20220893 ਮਾਮਲਾ ਹੈ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਘਣੂੰਪੁਰ ਕਾਲੇ ਦਾ, ਜਿੱਥੇ ਤਸਵੀਰ ‘ਚ ਦਿਖਾਈ ਦੇ ਰਹੇ 55 ਸਾਲ ਦੇ ਗੁਰਦੀਪ ਸਿੰਘ ਦਾ ਅੱਜ
Punjab Videoਬੰਦ ਕਮਰੇ ‘ਚ ਛੜਾ ਜੇਠ ਜਵਾਨ ਭਰਜਾਈ ਨਾਲ ਕਰ ਗਿਆ ਵੱਡਾ ਕਾਂਡhtvteamMarch 2, 2022 by htvteamMarch 2, 202201320 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੇ ਪਿੰਡ ਨੰਗਲ ਪਨਵਾ ਵਿਖੇ 30 ਸਾਲ ਦੀ ਅਮਨਦੀਪ ਕੌਰ ਆਪਣੇ ਘਰਵਾਲੇ ਮਨਜੀਤ ਸਿੰਘ ਅਤੇ ਚਾਰ ਸਾਲ ਦੇ ਬੱਚੇ ਨਾਲ
Punjab Videoਦੇਖੋ ਪੀਜ਼ਾ ਕਿਵੇਂ ਬਣਿਆ ਨੌਜਵਾਨ ਦੀ ਮੌਤ ਦਾ ਕਾਰਨ !htvteamMarch 2, 2022 by htvteamMarch 2, 20220854 ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦਾ, ਜਿੱਥੇ ਤਲਵੰਡੀ ਰੋਡ ਤੇ ਮੌਜ਼ੂਦ ਹਾਕਰ ਰੈਸਟੋਰੈਂਟ ‘ਚ ਦੁਪਹਿਰ ਇੱਕ ਵਜੇ ਦੇ ਕਰੀਬ ਦੋ ਨੌਜਵਾਨ ਆਉਂਦੇ ਨੇ
Punjab Videoਰਾਤ ਵੇਲੇ ਪਿੰਡ ਦੇ ਛੱਪੜ ਨੇ ਡਰਾ ਦਿੱਤਾ ਸਾਰਾ ਪਿੰਡ; ਇਸ ਤਰ੍ਹਾਂ ਲਈ ਰਾਜ ਮਿਸਤਰੀ ਦੀ ਬਲੀhtvteamJanuary 24, 2022 by htvteamJanuary 24, 20220846 ਮਾਮਲਾ ਹੈ ਜਲੰਧਰ ਦੇ ਪਿੰਡ ਕਰਾੜੀ ਦਾ, ਜਿੱਥੇ 52 ਸਾਲ ਦਾ ਗੋਪਾਲ ਚੰਦ ਰਾਜ ਮਿਸਤਰੀ ਦਾ ਕੰਮ ਕਰਦਾ ਸੀ | ਬੀਤੀ ਸ਼ਾਮ ਤਕਰੀਬਨ 6-7 ਵਜੇ
Punjab Videoਰਬ ਕਰਕੇ ਅਜਿਹਾ ਭਾਣਾ ਕਿਸੇ ਦੁਸ਼ਮਣ ਨਾਲ ਵੀ ਨਾ ਵਾਪਰੇ ਹੱਸਦੇ ਵਸਦੇ ਦੁਬਈ ਗਏ ਮੁੰਡੇ ਲਾਸ਼ਾਂ ਬਣ ਕੇ ਮੁੜੇhtvteamJanuary 23, 2022 by htvteamJanuary 23, 20220967 ਰਬ ਕਰਕੇ ਅਜਿਹਾ ਭਾਣਾ ਕਿਸੇ ਦੁਸ਼ਮਣ ਨਾਲ ਵੀ ਨਾ ਵਾਪਰੇ ਹੱਸਦੇ ਵਸਦੇ ਦੁਬਈ ਗਏ ਮੁੰਡੇ ਲਾਸ਼ਾਂ ਬਣ ਕੇ ਮੁੜੇ ਅੰਮ੍ਰਿਤਸਰ ਏਅਰਪੋਰਟ ਤੇ ਮਾਹੌਲ ਹੋ ਗਿਆ
Punjab Videoਇਕੱਲੀ ਦੇਖ ਬਜ਼ੁਰਗ ਮਾਤਾ ਨਾਲ ਕਰ ਗਏ ਵਹਿਸ਼ੀਆਨਾ ਕਾਰਾ; ਕੈਮਰੇ ‘ਚ ਦਰਜ਼ ਹੋਇਆ ਭਿਆਨਕ ਮੰਜ਼ਰhtvteamJanuary 20, 2022 by htvteamJanuary 20, 20220728 ਮਾਮਲਾ ਹੈ ਪਟਿਆਲਾ ਦਾ, ਜਿੱਥੇ ਤਫੱਜ਼ਲਪੁਰਾ ਵਿਖੇ ਤਸਵੀਰ ‘ਚ ਦਿਖਾਈ ਦੇ ਰਹੀ 77 ਵਰ੍ਹਿਆਂ ਦੀ ਇਹ ਮਾਤਾ ਸੁਰਜੀਤ ਕੌਰ ਇਸ ਘਰ ‘ਚ ਆਪਣੀ ਨੂੰਹ ਤੇ