ਬਠਿੰਡਾ ਚ ਟਰਾਲਾ ਡਰਾਈਵਰ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ
ਸੜਕ ਤੇ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਟਰਾਲਾ
ਮੁੰਡਿਆਂ ਨੇ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਵਾਇਰਲ
ਦੱਸਿਆ ਜਾ ਰਿਹਾ ਕਿ ਟਰਾਲਾ ਡਰਾਈਵਰ ਗੁਨਿਆਨਾ ਮੰਡੀ ਤੋਂ ਬੜੀ ਰਫਤਾਰ ਦੇ ਨਾਲ ਟਰਾਲਾ ਲੈ ਕੇ ਬਠਿੰਡਾ ਵੱਲ ਆ ਰਿਹਾ ਸੀ,,,,ਬਠਿੰਡਾ ਦੇ ਐਨ ਐਫ ਐਲ ਦੇ ਗੋਲੇ ਟਰਾਲੇ ਨੇ ਵੈਰੀਗੇਟ ਨੂੰ ਵੀ ਤੋੜਿਆ ਅਤੇ ਟਰੱਕ ਦੇ ਨਾਲ ਘਸੀੜ ਦਾ ਘਸੀੜ ਦਾ ਹੋ ਕੇ ਲੈ ਕੇ ਆਇਆ,,,,ਟਰਾਲੇ ਦੇ ਪਿੱਛੇ ਲੱਗੇ ਦੋ ਨੌਜਵਾਨ ਮੋਟਰਸਾਈਕਲ ਵਾਲਿਆਂ ਨੇ ਬਣਾਈ ਵੀਡੀਓ ਅਤੇ ਕਰ ਦਿੱਤੀ ਵਾਇਰਲ ਟਰਾਲਾ ਰੁਕਣ ਤੇ ਟਰਾਲਾ ਚਾਲਕ ਦੀ ਕੀਤੀ ਜੰਮ ਕੇ ਕੁੱਟਮਾਰ ਜਿਸ ਦੀ ਵੀਡੀਓ ਹੋ ਗਈ ਵਾਇਰਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
