ਸੋਸ਼ਲ ਮੀਡਿਆ ਤੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਧਰੱਲੇ ਦੇ ਨਾਲ ਵਾਇਰਲ ਹੋ ਰਹੀ ਹੈ ! ਜਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਇੱਕ ਪੁਲਿਸ ਮੁਲਾਜ਼ਮ ਸੜਕ ਤੇ ਹਥ ਚ Beer ਦੇ ਬੋਤਲ ਫੜੀ ਖੜ੍ਹਾ ਹੈ ! ਤੇ beer ਦੇ ਨਜ਼ਾਰੇ ਲੈ ਰਿਹਾ ਹੈ ! ਰਾਤ ਦਾ ਵੇਲਾ ਹੈ ਤੇ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ! ਵੀਡੀਓ ਬਣਾ ਰਿਹਾ ਸ਼ਕਸ਼ ਪੁਲਿਸ ਵਾਲੇ ਨੂੰ ਪੁੱਛਦਾ ਹੈ ਕੀ ਤੁਸੀਂ ਵਰਦੀ ਪਾਕੇ beer ਪੀ ਰਹੇ ਹੋ ! ਕਿਥੇ Duty ਹੈ ਤੁਹਾਡੀ ? ਪੁਲਿਸ ਵਾਲਾ ਕਹਿੰਦਾ ਹੈ ਕੀ ਵਿਆਹ ਤੇ Duty ਤੇ ਹੈ !
ਹੁਣ ਤੁਹਾਨੂੰ ਦਸਦੇ ਆ ਕੀ ਆਖਿਰ ਸਾਰਾ ਮਾਮਲਾ ਹੈ ਕੀ ਸੂਤਰਾਂ ਮੁਤਾਬਕ ਐਤਵਾਰ ਰਾਤ ਜਲੰਧਰ ਦੇ ਇੱਕ ਹੋਟਲ ‘ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ‘ਚ ਇੱਕ ਨੇਤਾ ਵੀ ਪਹੁੰਚਿਆ ਸੀ। ਗੰਨਮੈਨ ਵੀ ਉਸ ਦੇ ਨਾਲ ਸੀ। ਉਹੀ ਗੰਨਮੈਨ ਹੋਟਲ ਤੋਂ ਬਾਹਰ ਆਇਆ ਅਤੇ ਸੜਕ ‘ਤੇ ਹੀ ਬੀਅਰ ਪੀਣ ਲੱਗਾ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹੋਟਲ ਦੇ ਅੰਦਰ ਜਾਣ ਲਈ ਕਿਹਾ।ਜਲਦੀ ਹੀ ਵੱਡੀ ਗਿਣਤੀ ‘ਚ ਲੋਕ ਉਥੇ ਇਕੱਠੇ ਹੋ ਗਏ ਅਤੇ ਹੰਗਾਮਾ ਸ਼ੁਰੂ ਹੋ ਗਿਆ। ਲੋਕਾਂ ਦੇ ਵੱਧਦੇ ਰੋਸ ਨੂੰ ਦੇਖ ਕੇ ਪੁਲਿਸ ਮੁਲਾਜ਼ਮ ਤੁਰੰਤ ਉਥੋਂ ਖਿਸਕ ਗਿਆ,,,,,,, ਇਸ ਵਾਇਰਲ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ! ਕਮੈਂਟਾਂ ਰਹੀ ਜ਼ਰੂਰ ਸਾਂਝੇ ਕਰੋ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
