ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ਤੇ ਇੱਕ ਦੁਲਾ ਬਰਾਤ ਲੈਕੇ ਲੁਧਿਆਣੇ ਨਹੀਂ ਪਹੁੰਚਿਆ ਜਿਸ ਕਾਰਨ ਦੁਲਨ ਤਿਆਰ ਹੋ ਕੇ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਵਾਰ ਵਾਰ ਕੋਈ ਬਹਾਨਾ ਬਣਾਇਆ ਗਿਆ ਅਤੇ ਦੁਲਨ ਦਾ ਪਰਿਵਾਰ ਬਰਾਤ ਦਾ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੀ ਰਹੀ ਮਗਰ ਜਦੋਂ ਮੁੰਡਾ ਅਤੇ ਮੁੰਡਾ ਪੱਖ ਦਾ ਕੋਈ ਵੀ ਉੱਥੇ ਨਹੀਂ ਪਹੁੰਚਿਆ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦੇ ਪਰਿਵਾਰ ਵੱਲੋਂ ਜੋ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਹ ਬਰਾਤ ਲੈਕੇ ਨਹੀਂ ਆ ਰਹੇ ਹਨ ਜਿਸ ਤੋਂ ਬਾਅਦ ਕੁੜੀ ਪੱਖ ਉੱਪਰ ਕੀ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਕੁੜੀ ਵਾਲਿਆਂ ਦੀ ਕਈ ਮਹੀਨੇ ਦੀ ਤਿਆਰੀ ਕੀਤੀ ਕਰਾਈ ਰਹਿ ਗਈ ਮਗਰ ਕੁੜੀ ਨੂੰ ਦੁਲਨ ਦੇ ਰੂਪ ਵਿੱਚ ਵਿਦਾ ਨਹੀਂ ਕਰ ਪਾਏ। ਜਿਸ ਪਰਿਵਾਰ ਵਿੱਚ ਖੁਸੀਆਂ ਵਾਲਾ ਮਾਹੌਲ ਸੀ ਉਹ ਗਮ ਦੇ ਵਿੱਚ ਤਬਦੀਲ ਹੋ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮੁੰਡੇ ਦੇ ਪਰਿਵਾਰ ਨੇ ਜੋ ਕੁਝ ਮੰਗਿਆ ਸੀ ਉਹ ਦਿੱਤਾ ਮਗਰ ਬਾਅਦ ਵਿੱਚ ਉਹਨਾਂ ਦੀ ਮੰਗ ਇੱਕ ਗੱਡੀ ਅਤੇ 25 ਲੱਖ ਰੁਪਏ ਕੈਸ਼ ਦੀ ਹੋਰ ਵੱਧ ਗਈ ਜਿਸ ਨੂੰ ਉਹ ਸਮੇਂ ਰਹਿੰਦੇ ਪੂਰਾ ਨਹੀਂ ਕਰ ਸਕੇ ਜਿਸ ਕਾਰਨ ਦੁੱਲਾ ਬਰਾਤ ਲੈ ਕੇ ਨਹੀਂ ਆਇਆ ਜਦੋਂ ਉਹ ਫੋਨ ਕਰ ਦਿੱਤਾ ਉਹ ਬਾਰ ਬਾਰ ਨਾ ਲਗਾਉਣ ਲੱਗੇ ਕਿ ਕਦੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੈ ਤੇ ਕੋਈ ਮੈਂਬਰ ਅਖੀਰ ਤੱਕ ਉਹ ਇੰਤਜ਼ਾਰ ਕਰਦੇ ਰਹੇ ਮਗਰ ਕੋਈ ਵੀ ਨਹੀਂ ਪਹੁੰਚਿਆ ਅਤੇ ਆਖਰ ਹੁਣ ਉਹਨਾਂ ਦੀ ਬੇਟੀ ਦੁਲਨ ਦੀ ਤਰ੍ਹਾਂ ਤਿਆਰ ਹੋ ਕੇ ਬਿਨਾਂ ਵਿਆਹ ਹੀ ਰਹਿ ਗਈ। ਉਹਨਾਂ ਨੇ ਕਿਹਾ ਕਿ ਮੁੰਡੇ ਵਾਲੇ ਦੇ ਇਸ ਵਰਤਾਵ ਕਾਰਨ ਉਹਨਾਂ ਦੇ ਪਰਿਵਾਰ ਦੀ ਬਹੁਤ ਜਿਆਦੇ ਬੇਇਜਤੀ ਹੋਈ ਹੈ ਅਤੇ ਕੋਈ ਵੀ ਸਦਮੇ ਵਿੱਚ ਚਲੇ ਗਈ ਹੈ। ਉਹਨਾਂ ਨੇ ਕਿਹਾ ਕਿ ਇੱਕ ਮਹਿੰਗੇ ਪੈਲਸ ਦੇ ਵਿੱਚ ਸਾਰੀ ਤਿਆਰੀ ਕੀਤੀ ਕਰਾਈ ਰਹਿ ਗਈ। ਜਿਸ ਕਾਰਨ ਉਹ ਹੁਣ ਥਾਣੇ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਾਉਣ ਆਏ ਹਨ ਅਤੇ ਮੰਗ ਕਰਦੇ ਹਨ ਕਿ ਮੁੰਡੇ ਤੇ ਉਸਦੇ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
