Htv Punjabi
Punjab Video

ਆਹ ਦੇਖਲੋ BDPO ਕੀ ਕਰਦਾ ਫੜ੍ਹਿਆ

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬੀਡੀਪੀਓ ਭਵਾਨੀਗੜ੍ਹ ਫੱਗੂਵਾਲਾ ਦੇ ਨਿੱਜੀ ਕੋਸ਼ਟ ਤੌਰ ਤੇ ਆਪਣੀ ਸਰਕਾਰੀ ਗੱਡੀ ਲੈ ਕੇ ਗਏ ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਉਹਨਾਂ ਦੇ ਪਿੱਛੇ ਆਪਣੀਆਂ ਗੱਡੀਆਂ ਲਾਈਆਂ ਜਿਸ ਤੋਂ ਬਾਅਦ ਉਹ ਕਾਲਾ ਚਾਰ ਟੋਲ ਪਲਾਜਾ ਤੋਂ ਵਾਪਸ ਲੈ ਕੇ ਆਏ ਸੱਕ ਦੇ ਆਧਾਰ ਦੇ ਉੱਪਰ ਪੁਲਿਸ ਨੂੰ ਗੱਡੀ ਦੀ ਜਾਂਚ ਕਰਨ ਨੂੰ ਕਿਹਾ ਗਿਆ,,,,,

ਬੀਡੀਪੀਓ ਭਵਾਨੀਗੜ੍ਹ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਕਿਹਾ ਮੈਂ ਕੋਲ ਸਟੋਰ ਤੇ ਗਿਆ ਤੀ ਲੇਕਿਨ ਉਹ ਮੇਰਾ ਨਿੱਜੀ ਕੰਮ ਸੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ,,,,,,,

ਬੀਡੀਪੀਓ ਦੀ ਗੱਡੀ ਚਲਾ ਰਹੇ ਡਰਾਈਵਰ ਨੇ ਕਿਹਾ ਕੋਸਟ ਤੌਰ ਤੇ ਮੈਂ ਗੱਡੀ ਲੈ ਕੇ ਨਾਲ ਗਿਆ ਸੀ ਪਰ ਜਦੋਂ ਕਾਲਾ ਝਾੜ ਟੋਲ ਪਲਾਜਾ ਤੋਂ ਵਾਪਸ ਲੈ ਕੇ ਆਏ ਤਾਂ ਗੱਡੀ ਖੁਦ bdpo ਚਲਾ ਕੇ ਲੈ ਕੇ ਆਏ,,,, ਕਿਸ ਤੋਂ ਰਿਸਪੁਤ ਲਈ ਜਾਂ ਨਹੀਂ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ,,,,,,

ਪੰਚਾਇਤੀ ਚੋਣਾਂ ਨੂੰ ਲੈਕੇ ਸਿਆਸੀ ਸੀ ਅਖਾੜਾ ਖੂਬ ਭਖਿਆ ਹੋਇਆ ਕਈ ਥਾਵਾਂ ਦੇ ਉੱਤੇ ਲੜਾਈ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਦੂਜੇ ਪਾਸੇ ਵੀਡੀਓ ਨੂੰ ਲੈ ਕੇ ਵੀ ਨਰਿੰਦਰ ਕੌਰ ਭਰਾ ਦੇ ਵੱਲੋਂ ਗੱਡੀ ਲਗਾ ਕੇ ਪਿੱਛਾ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪੱਤੇ ਖਾ ਲਓ ਮੁੜਕੇ ਗੋਡੇ-ਮੋਢੇ ਤੇ ਜੋੜਾਂ ਦੇ ਦਰਦ ਨੀਂ ਹੁੰਦੈ

htvteam

ਇਕ ਕਮਰੇ ‘ਚ ਚਾਰ ਜਨਾਨੀਆਂ ਅਤੇ ਇਕ ਬੰਦਾ

htvteam

ਸੁਖਬੀਰ ਬਾਦਲ ਨੇ ਗਠਜੋੜ ਦਾ ਕਰਤਾ ਐਲਾਨ !

htvteam

Leave a Comment