ਅਦਾਲਤ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਡੱਬਵਾਲੀ ਤੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਤਾਂ ਡੱਬਵਾਲੀ ਤੋਂ ਕਿਸਾਨਾਂ ਨੇ ਵਾਪਸ ਖਨੋਰੀ ਬਾਰਡਰ ਜਾਣ ਦਾ ਐਲਾਨ ਕੀਤਾ ਜਿਵੇਂ ਹੀ ਕਿਸਾਨ ਆਪਣੇ ਕਾਫਲੇ ਲੈਕੇ ਰੋਡ ਤੇ ਨਿਕਲੇ ਤਾਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਪੁੱਲ ਉੱਤੇ ਘੇਰ ਲਿਆ ਗਿਆ ਐਨਾ ਹੀ ਨਹੀਂ ਪੁਲਿਸ ਦੇ ਵੱਲੋਂ ਇਕ ਐਂਬੂਲੈਂਸ ਨੂੰ ਵੀ ਰੋਕਿਆ ਹੈ ਉਸਨੂੰ ਅੱਗੇ ਲੰਘਣ ਨਹੀਂ ਦਿੱਤਾ ਗਿਆ ਜਿਸ ਦੌਰਾਨ ਕਿਸਾਨਾੰ ਵੀਡੀਓ ਬਣਾਕੇ ਸਾਂਝੀ ਕੀਤੀ ਅਤੇ ਸਰਕਾਰ ਤੇ ਸਵਾਲ ਚੁੱਕੇ ਹਨ ਕਿਸਾਨਾਂ ਨੇ ਕਿਹਾ ਕੀ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ,,,,,,,,,,,
ਏਸ ਮੌਕੇ ਕਿਸਾਨਾਂ ਨੇ ਕਿਹਾ ਕੀ ਸਾਰੇ ਕਿਸਾਨਾਂ ਨੇ ਖਨੋਰੀ ਬਾਰਡਰ ਇਕੱਠੇ ਹੋਣਾ ਹੈ ਜਿੱਥੇ ਜਥੇਬੰਦੀ ਨਾਲ ਬੈਠਕ ਕਰਕੇ ਦਿੱਲੀ ਨੂੰ ਕੂਚ ਕਰਕਾ ਹੈ ਪਰ ਸਾਨੂੰ ਇਸਤੋਂ ਪਹਿਲਾਂ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ ਸੋ ਕਿਸਾਨਾਂ ਨੇ ਕਿਹਾ ਕੀ ਜਿਹੜੀ ਪੁਲਿਸ ਅਤੇ ਸਰਕਾਰ ਅਦਾਲਤ ਦੇ ਹੁਕਮਾਂ ਨੂੰ ਨਹੀਂ ਮੰਨਦੀ ਉਹ ਸਾਡੀ ਗੱਲ ਕਿਵੇਂ ਮੰਨ ਸਕਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..