ਲੁਧਿਆਣਾ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਤੋਂ ਬਾਅਦ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਹੋਰਾਂ ਨੇ ਬਿੱਟੂ ਹੋਰਾਂ ਭੜਾਸ ਕੱਢਦੇ ਹੋਏ ਕਿਹਾ ਕੀ ਕਾਂਗਰਸੀ ਲੀਡਰ ਲਗਾਤਾਰ ਸਾਡੇ ਕੰਮਾਂ ਵਿੱਚ ਖਲਲ ਪਾਉਂਦੇ ਹਨ ਕਦੇ ਬਾਹਰ ਕਦੇ ਵਿਧਾਨ ਸਭਾ ਦੇ ਵਿੱਚ ਜੇਕਰ ਕੋਈ ਅਜਿਹੀਆਂ ਹਰਕਤਾਂ ਕਰੇਗਾ ਤਾਂ ਉਸਦੇ ਨਾਲ ਐਵੇਂ ਹੀ ਹੋਵੇਗਾ ਇਸਦੇ ਨਾਲ ਉਨ੍ਹਾਂ ਦੱਸਿਆ ਭਾਜਪਾ ਵੱਲੋਂ ਸਾਡੇ ਵਿਧਾਇਕਾਂ ਨੂੰ ਪੱਟਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਇਸਤੋਂ ਇਲਾਵਾ ਹੋਰ ਕੀ ਕਿਹਾ ਉਹ ਵੀ ਸੁਣੋ,,,,,,,
ਐਮਐਲਏ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣੇ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਯੋਗ ਉਮੀਦਵਾਰ ਲੈ ਕੇ ਆਵੇਗੀ ਜੋ ਕਿ ਜਮੀਨੀ ਪੱਧਰ ਤੇ ਕੰਮ ਕਰਨ ਵਾਲਾ ਹੋਵੇਗਾ ਨਾ ਕਿ ਇਹਨਾਂ ਵਾਂਗ ਡਰਾਮੇਬਾਜ਼ੀ ਕਰਨ ਵਾਲਾ ਹੋਵੇਗਾ ਉਹਨਾਂ ਕਿਹਾ ਕਿ ਇਸ ਸਬੰਧੀ ਸਾਡਾ ਆਖਰੀ ਫੈਸਲਾ ਹਾਈ ਕਮਾਂਡ ਦਾ ਹੋਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..