Htv Punjabi
Punjab Video

ਪੁਲਿਸ ਦੀ ਵਰਦੀ ਪਾ ਆਹ ਦਖੋ ਕੀ ਕਰਤੂਤ ਕਰ ਗਏ ਚੋਰ !

ਬੀਤੀ ਰਾਤ ਇੱਕ ਧਾਰਮਿਕ ਅਸਥਾਨ ਅੰਦਰ ਹੋਏ ਮਾੜੇ ਕੰਮ ਦੇ ਨਿਸ਼ਾਨ ਦਿਖਾਂਦੇ ਹੋਏ ਪਿੰਡ ਵਾਲੇ ਅਤੇ ਇਤਲਾਹ ਮਿਲਦੇ ਹੀ ਡੇਰੇ ਤੇ ਪਹੁੰਚ ਤਫਤੀਸ਼ ਕਰ ਰਹੀ ਪੁਲਿਸ ਪਾਰਟੀ |
ਇਹ ਓਹੀ ਪ੍ਰਾਚੀਨ ਧਾਰਮਿਕ ਅਸਥਾਨ ਹੈ ਜਿੱਥੇ ਪਿੰਡ ਵਾਲਿਆਂ ਦਾ ਪੱਕਾ ਵਿਸ਼ਵਾਸ ਹੈ |
ਪਰ ਬੀਤੀ ਰਾਤ ਪੁਲਿਸ ਦੀ ਵਰਦੀ ‘ਚ ਆਏ ਚਾਰ ਵਿਅਕਤੀਆਂ ਨੇ ਇਥੇ ਪਹੁੰਚ ਜੋ ਸ਼ਰਮਨਾਕ ਕਰਤੂਤ ਕੀਤੀ ਉਸ ਕਰਕੇ ਪਿੰਡ ਦੇ ਲੋਕਾਂ ‘ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ |
ਮਾਮਲਾ ਹੈ ਜਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਖੜਿਆਲ ਦੇ ਇੱਕ ਪ੍ਰਾਚੀਨ ਤੇ ਪ੍ਰਸਿੱਧ ਡੇਰੇ ਦਾ, ਜਿੱਥੇ ਬੀਤੀ ਰਾਤ ਪਾਪੀ ਇਨਸਾਨਾਂ ਨੇ ਇਸ ਧਾਰਮਿਕ ਅਸਥਾਨ ਨੂੰ ਵੀ ਨਹੀਂ ਬਖਸ਼ਿਆ |

Related posts

15 ਦਿਨ ਆਪਣੇ ਰਸੋਈ ‘ਚੋਂ ਖਾਓ ਆਹ ਚੀਜ਼ ਫੇਰ ਦੇਖੋ ਚਮਤਕਾਰ

htvteam

ਬੱਸ ਫਟਾ-ਫਟ ਘਰ 5 ਰੁਪਏ ਲਾਕੇ ਬਣਾਓ ਸਰਵ ਰੋਗ ਨਾਸ਼ਕ ਕਾੜ੍ਹਾ

htvteam

ਆਹ ਨੌਜਵਾਨ ਨੇ ਕੇਂਦਰੀ ਜੇਲ੍ਹ ਨੂੰ ਲੈਕੇ ਕੀਤੇ ਵੱਡੇ ਖੁਲਾਸੇ

htvteam