ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਦਾ ਹੈ, ਜਿੱਥੇ ਮਨਪ੍ਰੀਤ ਕੌਰ ਅਤੇ ਉਸਦਾ ਘਰਵਾਲਾ ਮੰਗਲ ਸਿੰਘ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਰਹੀ ਰਹੇ ਸਨ | ਮਨਪ੍ਰੀਤ ਪਿੰਡ ਸਹਿੰਸਰਾ ਖੁਰਦ ਵਿਖੇ ਬੁਟੀਕ ਚਲਾਉਂਦੀ ਸੀ ਤੇ ਉਸਦੇ ਗੁਆਂਢ ‘ਚ ਹੀ ਰੋਸ਼ਨ ਨਾਂ ਦੇ ਇਸ ਨੌਜਵਾਨ ਦੀ ਦਰਜ਼ੀ ਦੀ ਦੁਕਾਨ ਸੀ | ਦੋਵਾਂ ਦੇ ਬਣੇ ਸਬੰਧ ਨਾਜਾਇਜ਼ ‘ਚ ਤਬਦੀਲ ਹੋ ਗਏ ਤੇ ਫੇਰ ਅੱਗੇ ਜੋ ਕੁੱਝ ਹੋਇਆ ਇਹਨਾਂ ਦੋਵਾਂ ਨੂੰ ਕਾਬੂ ਕਰ ਪ੍ਰੈਸ ਕਾਨਫਰੰਸ ‘ਚ ਦੱਸ ਰਹੇ ਨੇ ਡੀਐਸਪੀ ਸਾਹਿਬ |
previous post