Htv Punjabi
Punjab Video

ਧਰਨਾ ਦੇਣ ਆਈਆਂ ਜਨਾਨੀਆਂ ਦੇਖੋ ਕੀ ਕਰਗੀਆਂ ? ਸਕੂਲ ਮੂਹਰੇ ਬਣਿਆ ਹਾਸੋ-ਹੀਣਾ ਸੀਨ

ਇਹ ਔਰਤਾਂ ਸਕੂਲ ਮੂਹਰੇ ਧਰਨਾ ਦੇਣ ਤਾਂ ਆਈਆਂ ਨੇ ਪਰ ਇਨ੍ਹਾਂ ਇਹ ਨਹੀਂ ਪਤਾ ਕੀ ਧਰਨਾ ਦਿੰਦੇ ਕਿਵੇਂ ਤੇ ਰੋਸ ਪ੍ਰਦਰਸ਼ਨ ਕਿਵੇਂ ਕਰਦੇ ਨੇ ਇਕ ਦੂਜੀ ਨੂੰ ਦੇਖ ਅਜਿਹਾ ਕਰਨ ਲੱਗੀਆਂ ਕੀ ਸਕੂਲ ਮੂਹਰੇ ਹਾਸੋ ਹੀਣਾ ਸੀਨ ਬਣ ਗਿਆ,,,,,,,

ਪ੍ਰਿੰਸੀਪਲ ਮੈਡਮ ਦਾ ਕਹਿਣਾ ਐ ਕੀ ਅਧਿਆਪਕ ਵੱਲੋਂ ਬੱਚੀ ਥੋੜਾ ਘੂਰ ਦਿੱਤਾ ਜਾਂ ਥੱਪੜ ਵਗੇਰਾ ਮਾਰ ਦਿੱਤਾ ਹੋਣ ਪਰ ਸਾਡੀ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ ਅਸੀ ਤਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਘੂਰਦੇ ਹਾਂ ਬਾਕੀ ਮੈਡਮ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਆਖੀ ਐ ,ਸੋ ਦੋਸਤੋ ਤੁਹਾਡੇ ਇਸਦੇ ਬਾਰੇ ਕੀ ਰਾਏ ਹੈ ਕੁਮੈਟ ਕਰਕੇ ਜ਼ਰੂਰ ਦੱਸਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਾ ਦੇਸੀ ਬੰਦਿਆਂ ਨਾਲ ਮਾਰਦਾ ਸੀ ਵੱਡੀਆਂ – ਵੱਡੀਆਂ ਠੱਗੀਆਂ

htvteam

ਪਰਾਏ ਮੁਲਕ ‘ਚ ਪੰਜਾਬੀ ਨੌਜਵਾਨ ਨਾਲ ਹੋਈ ਮਾੜੀ

htvteam

ਕਿਤੇ ਤੁਹਾਡੇ ਬੱਚੇ ਅਜਿਹੇ ਸਕੂਲ ‘ਚ ਤਾਂ ਨਹੀਂ ਪੜ੍ਹਦੇ ? ਅੱਜ ਹੀ ਗੌਰ ਕਰੋ,ਨਹੀਂ ਤਾਂ ਫਿਰ…….

htvteam

Leave a Comment