ਫਿਰੋਜ਼ਪੁਰ ਸਿਵਿਲ ਹਸਪਤਾਲ ਦੇ ਐਮਰਜੈਂਸੀ ਵਾਰਡ ਚ ਮਰੀਜਾਂ ਦੀਆਂ ਓਦੋਂ ਦਿਲ ਦੀਆਂ ਧੜਕਣਾਂ ਵੱਧ ਗਈਆਂ, ਜਦੋਂ ਓਹਨਾ ਦੇ ਵਾਰਡ ਚ ਜ਼ਹਿਰੀਲਾ ਕੌਡੀਆਂ ਵਾਲਾ ਸੱਪ ਵੜ ਗਿਆ,,ਬਸ ਫਿਰ ਕੀ ਸੀ ਸੱਪ ਅੰਦਰ ਤੇ ਮਰੀਜ਼ ਨਰਸਾਂ ਸਣੇ ਬਾਹਰ,,ਭੱਜ ਭੱਜ ਮਰੀਜਾਂ ਨੇ ਬਚਾਈ ਜਾਨ,,,,,,,,
ਜਾਨਕਾਰੀ ਮੁਤਾਬਿਕ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਐਮਰਜੈਂਸੀ ਵਾਰਡ ਵਿੱਚ ਉਸ ਸਮੇਂ ਹਾਹਕਾਰ ਮੱਚ ਗਈ। ਜਦ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਬਲੱਡ ਬੈਂਕ ਦੇ ਅੰਦਰ ਵੜ ਗਿਆ ਰਾਤ ਕਰੀਬ ਦੋ ਵਜੇ ਡਿਊਟੀ ਤੇ ਤੈਨਾਤ ਸਟਾਫ਼ ਵੱਲੋਂ ਇੱਕ ਸੱਪ ਦੇਖਿਆ ਗਿਆ ਜੋਕਿ ਐਮਰਜੈਂਸੀ ਵਿਭਾਗ ਵਿੱਚ ਹੀ ਬਣੇ ਬਲੱਡ ਬੈਂਕ ਦੇ ਅੰਦਰ ਵੜ ਗਿਆ ਸੱਪ ਦੇ ਅੰਦਰ ਵੜਨ ਦਾ ਰੌਲਾ ਪੈਂਦੇ ਹੀ ਮਰੀਜ਼ ਅਤੇ ਰਿਸ਼ਤੇਦਾਰਾਂ ਵਿੱਚ ਭਾਜੜ ਪੈ ਗਈ ਅੱਤੇ ਡਿਊਟੀ ਤੇ ਤੈਨਾਤ ਸਟਾਫ਼ ਵੀ ਡਰ ਨਾਲ ਬਾਹਰ ਨਿਕਲ ਆਇਆ ਕਿਸੇ ਤਰ੍ਹਾਂ ਮਰੀਜਾਂ ਨੂੰ ਦੂਸਰੀ ਬਿਲਡਿੰਗ ਵਿੱਚ ਬਣੇ ਜਰਨਲ ਵਾਰਡ ਵਿੱਚ ਸ਼ਿਫਟ ਕੀਤਾ ਗਿਆ,,ਪਰਿਵਾਰਕ ਮੈਬਰਾਂ ਚ ਦਰ ਦਾ ਮਾਹੌਲ ਸੀ,,,,,,,,
ਓਥੇ ਹੀ ਦਿਨ ਚੜਦੇ ਹੀ ਸਨੇਕ ਮਾਸਟਰ ਨੂੰ ਬੁਲਾਇਆ ਗਿਆ ਜਿਸ ਨੇ ਬਲੱਡ ਬੈਂਕ ਵਿੱਚ ਮੌਜੂਦ ਸੱਪ ਨੂੰ ਕਿੱਸੇ ਤਰ੍ਹਾਂ ਬਾਹਰ ਕਡਿਆ ਤੇ ਉਸ ਨੂੰ ਫੜ ਲਿਆ , ਸੱਪ ਦੇ ਫੜੇ ਜਾਣ ਤੋਂ ਬਾਅਦ ਮਰੀਜਾਂ ਅਤੇ ਸਟਾਫ ਦੀ ਜਾਣ ਵਿੱਚ ਜਾਣ ਆਈ,, ਤੇ ਸੱਪ ਫੜਨ ਵਾਲੇ ਵਿਅਕਤੀ ਨੇ ਦੱਸਿਆ ਕਿ ਸੱਪ ਜ਼ਹਿਰੀਲਾ ਬਹੁਤ ਹੈ,,,,,,,,ਖੈਰ ਸੱਪਾਂ ਦਾ ਹਸਪਤਾਲ ਚ ਅਚਾਨਕ ਆਉਣ ਨਾਲ ਹਸਪਤਾਲ ਚ ਡਰ ਵਾਲਾ ਮਾਹੌਲ ਪੈਦਾ ਹੋ ਗਿਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..