ਜਲੰਧਰ ਦੇ ਬਲਟਨ ਪਾਰਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਾਕੇ ਦੀਆਂ ਦੁਕਾਨਾਂ ਲੱਗੀਆਂ ਜਿਸ ਦੇ ਵਿੱਚ ਪ੍ਰਸ਼ਾਸਨ ਵੱਲੋਂ 20 ਲਾਈਸੈਂਸ ਵੰਡੇ ਗਏ ਸੀ ਪਰ ਜਦੋਂ ਅੱਜ ਪ੍ਰਸ਼ਾਸਨ ਵਲਟਨ ਪਾਰਕ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਨੇ ਦੇਖਿਆ ਕਿ 20 ਲਾਈਸੈਂਸ ਉੱਪਰ 120 ਤੋਂ ਵੀ ਜਿਆਦਾ ਦੁਕਾਨਾਂ ਬਣਾਈਆਂ ਗਈਆਂ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਨੂੰ ਦੇਖਦੇ ਹੋਇਆ ਪਟਾਕਾ ਵਪਾਰੀਆਂ ਦੇ ਉੱਪਰ ਕਾਰਵਾਈ ਕੀਤੀ ਅਤੇ ਦੁਕਾਨਾਂ ਨੂੰ ਸੀਲ ਕੀਤਾ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਪਟਾਕਾ ਵਪਾਰੀਆਂ ਦੇ ਵਿੱਚ ਕਾਫੀ ਗਰਮਾ ਗਰਮੀ ਵੀ ਹੋਈ ਅੰਤ ਪਟਾਕਾ ਵਪਾਰੀਆਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਉਣਾ ਪਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post