Htv Punjabi
Punjab Video

ਜਲੰਧਰ ਸ਼ਹਿਰ ‘ਚ ਹੋਗੀ ਵੱਡੀ ਵਾਰਦਾਤ

ਤਸਵੀਰਾਂ ਜਲੰਧਰ ਸ਼ਹਿਰ ਦੇ ਇੰਡਸਟਰੀ ਏਰੀਏ ਦੀਆਂ ਨੇ ਜਿੱਥੇ ਉਸ ਸਮੇਂ ਹਾਹਾਕਾਰ ਮੰਚ ਗਈ ਜਦੋਂ ਬੀਤੀ ਕਾਲੀ ਨੇਰੀ ਰਾਤ ਦੇ ਕਰੀਬ ਦੱਸ ਵਜੇ ਹਥਿਆਰਾਂ ਨਾਲ ਲੈਸ ਖਤਰਨਾਕ ਬਦਮਾਸ਼ਾਂ ਦਾ ਗਿਰੋਹ ਜਲੰਧਰ ਸ਼ਹਿਰ ਚ ਦਾਖਲ ਹੋ ਜਾਂਦਾ ਐ,,,,,ਬਦਮਾਸ਼ਾਂ ਦਾ ਗਿਰੋਹ ਇੰਡਸਟਰੀ ਏਰੀਏ ‘ਚ ਸਥਿਤ ਫਲਿੱਪਕਾਰਟ ਸਟੋਰ ਧਾਵਾ ਬੋਲ ਦਿੰਦਾ,ਜਿਸਤੋ ਬਾਅਦ ਗਿਰੋਹ ਦੇ ਤਿੰਨ ਲੁਟੇਰਿਆਂ ਨੇ ਫਲਿੱਪਕਾਰਟ ਦੇ ਕਰਮਚਾਰੀਆਂ ਤੇ ਪਿਸਤੋਲਾਂ ਤਾਣ ਦਿੱਤੀਆਂ ਅੱਗੇ ਜੋ ਕਰਮਚਾਰੀਆਂ ਨੇ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਸਕਦਾ ਐ,,,,,,

ਦਰਸ਼ਕਾਂ ਦੀ ਜਾਣਕਾਰੀ ਲਈ ਦੱਸੀਏ ਕਿ ਪੁਲਿਸ ਸਟੇਸ਼ਨ ਫਲਿੱਪਕਾਰਟ ਸਟੋਰ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਹੈ।ਪੁਲਿਸ ਦੇ ਨੱਕ ਹੈਠਾਂ ਲੁਟੇਰੇ ਸ਼ਰੇਆਮ ਵਾਰਦਾਤ ਨੂੰ ਅੰਜ਼ਾਮ ਦੇਕੇ ਫਰਾਰ ਹੋ ਗਏ,,,,ਘਟਨਾ ਸਥਾਨ ਤੇ ਪੁੱਜੇ ਉੱਤਰੀ ਜਲੰਧਰ ਦੇ (ਏ.ਸੀ.ਪੀ. ਦਮਨਵੀਰ ਸਿੰਘ ਹੋਰਾਂ ਨੇ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,

ਇਕ ਪਾਸੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦੀ ਐ ਤੇ ਦੂਜੇ ਪਾਸੇ ਸ਼ਰੇਆਮ ਘਰਾਂ ਅਤੇ ਦੁਕਾਨਾ ਚ ਵੜ੍ਹਕੇ ਲੁਟੇਰੇ ਵਾਰਦਾਤਾਂ ਅੰਜ਼ਾਮ ਦੇ ਰਹੇ ਨੇ ਕਿ ਪੁਲਿਸ ਸਿਰਫ ਲੋਕ ਦੇ ਚਲਾਨ ਕੱਟਣ ਨੂੰ ਰੱਖੀ, ਅਖਿਰ ਇਨ੍ਹਾ ਘਟਨਾਵਾਂ ਦਾ ਕੌਂਣ ਹੈ ਜਿੰਮੇਵਾਰ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਐਮਰਜੈਂਸੀ ‘ਚ ਕਿਵੇਂ ਕੰਮ ਕਰਦੇ ਨੇ ਯੋਧੇ ?

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam

ਪੰਜਾਬ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤੇ ਅਜਿਹੇ ਹੁਕਮ ਅੱਕੇ ਸਕੂਲ ਮਾਲਕਾਂ ਨੇ ਚੱਕਿਆ ਆਹ ਕਦਮ, ਪੈ ਗਿਆ ਭੜਥੂ!  

Htv Punjabi

Leave a Comment