ਅੱਜ ਸਵੇਰੇ ਸਵੇਰੇ ਉਸ ਹਾਦਸਾ ਵਾਪਰ ਗਿਆ ਜਦੋਂ ਸਮਰਾਲਾ ਨੇੜੇ ਮਿੱਤਲ ਮਿਲਣ ਤੋਂ ਕਰਮਚਾਰੀ ਕੰਮ ਕਰਕੇ ਵੈਨ ਵਿੱਚ ਸਵਾਰ ਹੋ ਕੇ ਘਰ ਨੂੰ ਜਾ ਰਹੇ ਸਨ ਤਾਂ ਜਦੋਂ ਵੈਨ ਘੁਲਾਲ ਟੋਲ ਪਲਾਜਾ ਕੋਲ ਪਹੁੰਚੀ ਤਾਂ ਵੈਨ ਟੋਲ ਪਲਾਜੇ ਦੇ ਅੱਗੇ ਲੱਗੇ ਡਿਵਾਈਡਰ ਵਿੱਚ ਵੱਜਣ ਕਾਰਨ ਪਲਟ ਗਈ। ਵੈਨ ਦੇ ਵਿੱਚ ਕਰੀਬ 20 ਤੋਂ 25 ਕਰਮਚਾਰੀ ਸਨ ਜਿਨਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ। ਫੱਟੜ ਹੋਏ ਕਰਮਚਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ।ਸਿਵਿਲ ਹਸਪਤਾਲ ਦੇ ਵਿੱਚ ਦਾਖਲ ਫੱਟੜ ਕਰਮਚਾਰੀਆਂ ਨੇ ਦੱਸਿਆ ਕਿ ਵੈਨ ਦੀ ਸਪੀਡ ਤੇਜ ਸੀ ਅਤੇ ਸੰਘਣੀ ਧੁੰਦ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਉੱਥੇ ਹੀ ਜਿਹੜੇ ਹਸਪਤਾਲ ਚ ਇਹ ਕਰਮਚਾਰੀ ਦਾਖਲ ਨੇ ਡਾਕਟਰ ਦਾ ਬਿਆਨ ਸਾਹਮਣੇ ਆਇਆ,,,,,,,,,ਜਾਣਕਾਰੀ ਮੁਤਾਬਕ 20 ਤੋਂ 25 ਕਰਮਚਾਰੀਆਂ ਦੇ ਵਿੱਚ ਤੈਨੂੰ ਸਾਰੀ ਸਾਰ ਦੋ ਜੋ ਤਿੰਨ ਕਰਮਚਾਰੀਆਂ ਦੇ ਸੱਟਾਂ ਜਿਆਦਾ ਲੱਗੀਆਂ ਹਨ ਜਿਨਾਂ ਨੂੰ ਅੱਗੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
