Htv Punjabi
Punjab Video

ਹੁਣ ਜਲੰਧਰ ਆਇਆ ਪਾਣੀ ਦੀ ਲਪੇਟ ਚ !

ਜਲੰਧਰ ਦੇ ਫਿਲੋਰ ਅਤੇ ਕਪੂਰਥਲਾ ਪਿੰਡ ਬਾਗੋਵਾਲ ਚ ਪਾਣੀ ਦਾ ਕਹਿਰ
ਪ੍ਰਸਿੱਧ ਸ਼ਨੀ ਮੰਦਿਰ ਚ ਦੋ ਤੋਂ ਤਿੰਨ ਫੁੱਟ ਚੜਿਆ ਪਾਣੀ
ਲੋਕਾਂ ਦੇ ਘਰਾਂ ਦੇ ਬਾਹਰ ਹੋਇਆ ਪਾਣੀ ਹੀ ਪਾਣੀ
ਕਿਸ਼ਤੀਆਂ ਦਾ ਸਹਾਰਾ ਲੈ ਰਹੇ ਨੇ ਪਿੰਡ ਦੇ ਲੋਕ
ਲਓ ਜੀ ਹੁਣ ਜਲੰਧਰ ਸ਼ਹਿਰ ਦੇ ਵਿੱਚ ਵੜ ਗਿਆ ਪਾਣੀ ਹੀ ਪਾਣੀ
ਪਿੰਡਾਂ ਦੇ ਵਿੱਚ ਚੱਲ ਪਈਆਂ ਕਿਸ਼ਤੀਆਂ ਲੋਕਾਂ ਦੇ ਘਰਾਂ ਚ ਕਈ ਫੁੱਟ ਪਾਣੀ
ਦੇਖੋ ਕਿਵੇਂ ਲੋਕਾਂ ਦਾ ਹੋਇਆ ਬੁਰਾ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਲੋ ਕਿਸੇ ਦਾ ਭਲਾ, ਆਹ ਇਨਾਮ ਮਿਲਦਾ ਫਿਰ

htvteam

ਤੇਲਾਂ ਦੇ ਬਾਦਸ਼ਾਹ ਦਾ ਤੇਲ ਕਰਦੈ ਟੀਕੇ ਵਾਗੂੰ ਅਸਰ

htvteam

ਕੈਸ਼ੀਅਰ ਦੇ ਕੈਬਿਨ ‘ਚੋਂ ਮਾਇਆ ਹੋਈ ਅਲੋਪ; ਬਿਜਲੀ ਮਹਿਕਮੇ ‘ਚ ਮਚੀ ਤਰਥੱਲੀ

htvteam

Leave a Comment