Htv Punjabi
Punjab Video

ਹੁਣ ਰੂੜੀ ‘ਤੇ ਧਿਆਨ ਨਾਲ ਜਾਇਆ ਕਰੋ

ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਨਿਮਾਣਾ ਵਿੱਚ ਮਾਹੌਲ ਹੋਇਆ ਤਨਾਅਪੂਰਨ,, ਸਾਬਕਾ ਫ਼ੌਜੀ ਵੱਲੋ ਬਜ਼ੁਰਗ ਤੇ ਚਲਾਈਆਂ ਤਬੜ ਤੋੜ ਗੋਲੀਆਂ,,,ਹਸਪਤਾਲ ਦਾਖਲ,,,,,,ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿਖੇ ਪਹੁੰਚੇ ਸਭ ਇੰਸਪੈਕਟਰ ਸੁਰਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਿਮਾਣਾ ਵਿੱਚ ਇੱਕ ਸਾਬਕਾ ਫੌਜੀ ਵਲੋਂ ਬਜ਼ੁਰਗ ਗੁਰਮੀਤ ਸਿੰਘ ਤੇ ਗੋਲੀ ਚਲਾਈ ਗਈ ਹੈ ਉਹਨਾਂ ਕਿਹਾ ਕਿ ਡਾਕਟਰਾਂ ਦੇ ਕਹਿਣ ਮੁਤਾਬਕ ਜਖਮੀ ਬਜ਼ੁਰਗ ਅਜੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ ਜਖਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮ ਦੇ ਖਿਲਾਫ਼ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ,,,,

ਦੇਖਿਆ ਜਾਵੇ ਤਾਂ ਲੋਕ ਨਿੱਕੀਆਂ ਮੋਟੀਆਂ ਗੱਲਾਂ ਤੇ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਨੇ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿਰਵਸਤਰ ਹੋ ਨੌਜਵਾਨ ਨੇ ਗੁਰੂ ਘਰ ਵਿੱਚ ਦੇਖੋ ਕੀ ਕੀਤਾ

htvteam

ਖਾਲੀ ਪਈ ਸੜਕ ਨੂੰ ਮੁੰਡੇ ਨੇ ਬਣਾਇਆ ਫਾਰਮੂਲਾ ਵਨ ਦਾ ਰੇਸਿੰਗ ਟ੍ਰੈਕ, ਸਟੰਟ ਕਰ ਕਰ ਪੂਰੇ ਸ਼ਹਿਰ ਨੂੰ ਪਈ ਬਿਪਤਾ, ਵੀਡੀਓ ਦੇਖ ਲੋਕਾਂ ਨੇ ਦੰਦਾਂ ਹੇਠ ਲਈਆਂ ਉਂਗਲਾਂ 

Htv Punjabi

ਸੰਗਰੂਰ ‘ਤੋਂ’ ਬਾਅਦ ਪੂਰੇ ਭਾਰਤ ਦੇ ਕਿਸਾਨਾਂ ਤੇ ਨੌਜਵਾਨਾਂ ਨੇ ਟਰੈਕਟਰਾਂ ਦੇ ਮੂੰਹ ਕੀਤੇ ਦਿੱਲੀ ਨੂੰ ਸਿੱਧੇ

htvteam

Leave a Comment