ਲਹਿਰਾਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਚਿੱਟਾ ਸਪਲਾਈ ਕਰਨ ਵਾਲੀ ਹਰਿਆਣਾ ਦੀ ਔਰਤ ਗ੍ਰਿਫਤਾਰ
ਇਹ ਔਰਤ ਮੂਨਕ, ਲਹਿਰਾ ਚ ਚਿੱਟੇ ਦੀ ਕਰਦੀ ਸੀ ਸਪਲਾਈ
ਲਹਿਰਾ ਪੁਲਿਸ ਨੇ ਇੱਕ ਮਹੀਨੇ ਵਿੱਚ 11 ਮੁਕਦਮਿਆ ‘ਚ 186 ਗ੍ਰਾਮ ਹਰੋਇਨ, 600 ਗ੍ਰਾਮ ਭੁੱਕੀ 350 ਨਸ਼ੀਲੀਆਂ ਗੋਲੀਆਂ ਸਮੇਤ 21 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ,,,,,,,ਇਸੇ ਤਰ੍ਹਾਂ 4 ਮੁਕਦਮੇ ਦਰਜ ਕੀਤੇ ਜਿਸ ਵਿੱਚ 200 ਲੀਟਰ ਲਾਹਣ 18 ਬੋਤਲਾਂ ਸ਼ਰਾਬ ਨਜਾਇਜ਼ ਅਤੇ 94 ਸ਼ਰਾਬ ਠੇਕਾ ਦੇਸੀ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ,,,,,,,
ਲਹਿਰਾ ਗਾਗਾ ਤੇ ਡੀਐਸਪੀ ਡੀਪ ਇੰਦਰ ਸਿੰਘ ਜੇਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਲਹਿਰਾ ਮੂਨਕ ਇਲਾਕੇ ਵਿੱਚ ਚਿੱਟੇ ਦੀ ਸਪਲਾਈ ਕਰਨ ਵਾਲੀ ਹਰਿਆਣੇ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਹੀ ਇੱਕ ਮਹੀਨੇ ਵਿੱਚ ਐਨਡੀਪੀਐਸ ਦੇ 11 ਮੁਕਦਮੇ ਦਰਜ ਕੀਤੇ ਗਏ ਜਿਨਾਂ ਵਿੱਚ 21 ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਜੇਲ ਭੇਜਿਆ ਗਿਆ ਇਸੇ ਤਰ੍ਹਾਂ ਚਾਰ ਮੁਕਦਮੇ ਆਬਕਾਰੀ ਐਕਟ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਕੋਲੋਂ ਹੈਲੋ 200 ਲੀਟਰ ਲਾਹਨ 18 ਕੋਟਲਾ ਸ਼ਰਾਬ 94 ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਹੈ।
ਲਹਿਰਾ ਗਾਗਾ ਦੇ ਨੇੜਲੇ ਪਿੰਡ ਭਟਾਲ ਕਲਾਂ ਅਤੇ ਭਟਾਲ ਡੇਰਾ ਦੇ ਸਰਪੰਚ ਨੇ ਲਹਿਰਾ ਗਾਗਾ ਪੁਲਿਸ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਹੈ ਕਿ ਹਰਿਆਣੇ ਦੀ ਇਸ ਔਰਤ ਕੋਲੋਂ ਇਹ ਆਪਣੇ ਸਾਡੇ ਆਸ ਪਾਸ ਦੇ ਇਲਾਕੇ ਵਿੱਚ ਨਸ਼ਾ ਲਿਆ ਕੇ ਵੇਚਦੇ ਜਾਂ ਕਰਦੇ ਸੀ ਅਸੀਂ ਲਹਿਰਾ ਗਾਗਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਦੇ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
