Htv Punjabi
Punjab Video

ਅੱਜ ਕੱਲ੍ਹ ਦੇ ਮੁੰਡਿਆਂ ਦੇ ਦੇਖੋ ਕੀ ਹਾਲਾਤ ਨੇ! ਦਿਨ ਦਿਹਾੜੇ ਬੱਕਰੀਆਂ ਨਾਲ ਕਰਤਾ ਉਹੀ ਕੰਮ

ਏਸ ਖਬਰ ਦੇ ਵਿੱਚ ਤੁਹਾਨੂੰ ਅੱਜ ਕੱਲ ਦੇ ਮੁੰਡਿਆਂ ਦੇ ਹਾਲਾਤ ਦਿਖਾਉਂਣ ਜਾ ਰਹੇ ਹਾਂ ਹਿੱਲੇ ਹੋਏ ਦਿਮਾਗ ਦੇ ਮੁੰਡਿਆਂ ਨੇ ਲੁਧਿਆਣਾ ਦੇ ਪਿੰਡ ਖੇੜੀ ਦੇ ਵਿੱਚ ਅਜਿਹਾ ਕਾਰਾ ਕਰ ਦਿੱਤਾ ਕੇ ਦੇਖ ਅਤੇ ਉਸਦੇ ਬਾਰੇ ਸੁਣਕੇ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ,ਸਭ ਤੋਂ ਪਹਿਲਾਂ ਸਾਹਮਣੇ ਖੜ੍ਹੀ ਏਸ ਪ੍ਰੀਤੀ ਨਾ ਦੀ ਜਨਾਨੀ ਨੂੰ ਦੇਖੋ ਇਹ ਉਹੀ ਜਨਾਨੀ ਐ ਜੋ ਕੀ ਬੱਕਰੇ ਬੱਕਰੀਆਂ ਸਿਰਤੇ ਆਪਣੇ ਘਰਦਾ ਗੁਜ਼ਾਰਾ ਚਲਾਉਂਦੀ ਸੀ ਪਰ ਹੱਲੇ ਦਿਮਾਗ ਦੇ ਮੁੰਡਿਆਂ ਨੇ ਇਸਦੀਆਂ ਬੱਕਰੀਆਂ ਨਾਲ ਦਿਨ ਦਿਹਾੜੇ ਕਾਰਾ ਕਰ ਦਿੱਤਾ ਐਨਾ ਹੀ ਨਹੀਂ ਇਸਦੇ ਬੱਕਰੇ ਨੂੰ ਵੀ ਨਹੀਂ ਬਖਸ਼ਿਆ,,,,,,,,,

ਉੱਧਰ ਜਦੋਂ ਇਸ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਜੋ ਕਿਹਾ ਉਹ ਵੀ ਸੁਣੋ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਜਾਂਚ ਕੀਤੀ ਜਾ ਰਹੀ ਐ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਵਾਈ ਸੈਨਾ ਚ ਖੜ੍ਹਕੇ ਦੇਖੋ PM ਮੋਦੀ ਨੇ ਕੀ ਕੀਤਾ ?

htvteam

ਇਕ ਕੱਪ ਅੰਦਰ ਅਤੇ ਸਰੀਰ ਦੀ ਗਰਮੀ ਬਾਹਰ

htvteam

ਰੱਖੜੀ ਵਾਲੇ ਦਿਨ ਪੰਜਾਬ ‘ਚ ਹੋ ਗਈ ਵੱਡੀ ਵਾਰਦਾਤ; ਦੇਖੋ ਵੀਡੀਓ

htvteam

Leave a Comment