ਹੰਸ ਰਾਜ ਹੰਸ ਦੀ ਪਤਨੀ ਦੀ ਹਾਰਟ ਅਟੈਕ ਨਾਲ ਹੋਈ ਮੌਤ
ਪੰਜਾਬੀ ਫਿਲਮ ਹਸਤੀਆਂ ਸਣੇ ਸਿਆਸੀ ਆਗੂ ਦੁੱਖ ਸਾਂਝਾ ਕਰਨ ਲਈ ਪੁੱਜੇ ਘਰ
ਪਤਨੀ ਰੇਸ਼ਮ ਕੌਰ ਲੰਮੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਜਲੰਧਰ ਦੇ ਟੈਗੋਰ ਹਸਪਤਾਲ ਵਿੱਚ ਇਹ ਆਖਰੀ ਸਾਹ
ਪਤਨੀ ਦੀ ਮੌਤ ਤੋਂ ਬਾਅਦ ਨਹੀਂ ਦੇਖੀ ਜਾ ਰਹੀ ਹੰਸ ਰਾਜ ਹੰਸ ਦੀ ਹਾਲਤ !
ਘਰ ਦੇ ਅੰਦਰ ਬਣੇ ਸੋਗ ਦੇ ਮਾਹੌਲ ਦੀਆਂ ਤਸਵੀਰਾਂ ਆਈਆਂ ਸਾਹਮਣੇ
ਚੁੱਪ ਹੋ ਗਏ ਹੰਸ ਰਾਜ ਹੰਸ , ਲੱਗਿਆ ਡੂੰਘਾ ਸਦਮਾ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post