Htv Punjabi
Crime Punjab Video

ਹੱਥ ਚ ਆਹ ਚੀਜ਼ ਫੜਕੇ ਮੁੰਡਿਆਂ ਨੇ ਗਲੀ ਚ ਕੀਤੀ ਹੁੱਲੜਬਾਜ਼ੀ, ਡਰੀਆਂ ਜਨਾਨੀਆਂ !

ਬਠਿੰਡਾ ਦੇ ਪੂਜਾਂ ਵਾਲੇ ਮੁਹੱਲੇ ਚ ਨੌਜਵਾਨਾਂ ਦੀ ਹੁੱਲੜਬਾਜੀ

ਹੁੱਲੜਬਾਜ਼ੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਪੁਲਿਸ ਵੱਲੋਂ ਕਾਰਵਾਈ
3 ਦੋਸ਼ੀਆਂ ਦੀ ਸਨਾਖਤ ਕਰਕੇ ਕੀਤਾ ਗ੍ਰਿਫਤਾਰ
ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਅਗਲੀ ਪੁੱਛਗਿੱਛ ਜਾਰੀ ਹੈ , ਕੁੱਲ 15 ਜਨੇ ਸਨ ਜੋ ਵੀਡੀਓ ਵਾਇਰਲ ਵਿੱਚ ਵਿਖਾਈ ਦੇ ਰਹੇ ਹਨ ਬਾਕੀ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਪਤਾ ਲੱਗਿਆ ਹੈ ਕਿ ਇਹਨਾਂ ਦੀ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਇੱਕ ਘੁਟ ਨਾਲ ਲੜਾਈ ਹੋਈ ਸੀ ਉਸ ਦਾ ਬਦਲਾ ਲੈਣ ਵਾਸਤੇ ਇਹ ਲੜਾਈ ਕਰਨ ਲਈ ਜਾ ਰਹੇ ਸਨ। ਬਠਿੰਡਾ ਪੁਲਿਸ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕਿਸਾਨਾਂ ਤੇ ਨੌਜਵਾਨਾਂ ਨੇ ਕੇਂਦਰ ਨੂੰ ਦਿੱਤੀ ਸਿੱਧੀ ਚੇਤਾਵਨੀ

htvteam

NRI ਦੀ ਸੁਨੱਖੀ ਜਨਾਨੀ ਪਿੱਛੋਂ ‘ਕੈਰੇ ਜਿਹੇ ਮੁੰਡੇ ਨਾਲ ਲੈਂਦੀ ਸੀ ਫੁਲ ਨਜ਼ਾਰੇ

htvteam

ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ ‘ਤੇ ਪੁਲਿਸ ?

htvteam

Leave a Comment