Htv Punjabi
Punjab Video

ਆਹ ਕਿਸਾਨਾਂ ਤੇ ਨੌਜਵਾਨਾਂ ਨੇ ਕੇਂਦਰ ਨੂੰ ਦਿੱਤੀ ਸਿੱਧੀ ਚੇਤਾਵਨੀ

ਪਹਿਲਾਂ ਤਾਂ ਕੇਂਦਰ ਖਿਲਾਫ਼ ਕਿਸਾਨ ਜਥੇਬੰਦੀਆਂ ਅੰਦੋਲਨਕਾਰੀ ਸੀ ਪਰ ਹੁਣ ਤਾਂ ਕੇਂਦਰ ਸਰਕਾਰ ਨੂੰ ਹੋਰ ਵੀ ਹੱਥਾਂ ਪੈਰਾਂ ਦੀ ਪੈ ਗਈ। ਕਿਉਂਕਿ ਕਿਸਾਨਾਂ ਦੇ ਨਾਲ ਨਾਲ ਸਿਆਸੀ ਪਾਰਟੀਆਂ ਨੇ ਵੀ ਮੋਰਚੇ ਸਾਂਭ ਲਏ ਨੇ ਅਤੇ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਨੂੰ ਖੁੱਲੀ ਚੇਤਾਵਨੀ ਦਿੱਤੀ ਜਾ ਰਹੀ ਹੈ। ਜੇਕਰ ਇਹ ਚਤਾਵਨੀ ਪੂਰੀ ਹੋ ਗਈ ਤਾਂ ਕੇਂਦਰ ਸਰਕਾਰ ਦਾ ਤਖਤ ਹਿਲ ਸਕਦਾ। ਜੀ ਹਾਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਸਣੇ ਆਗੂਆਂ ਨੇ ਟਰੈਕਟਰ ਮਾਰਚ ਕੱਢਿਆ ਤੇ ਪੀਐਮ ਮੋਦੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਫਿਰ ਆਰ ਪਾਰ ਦੀ ਲੜਾਈ ਲੜਾਂਗੇ,,,,,,

ਉੱਥੇ ਹੀ ਕਵਰ ਪ੍ਰਤਾਪ ਸਿੰਘ ਅਜਨਾਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੀ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਨੇ,,,,,,,ਸੋ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਲੱਗਾ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਡਟੀਆਂ ਹੋਈਆਂ ਨੇ ਤਿਆਰ ਭਰ ਦੀ ਲੜਾਈ ਲੜ ਰਹੀਆਂ ਨੇ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੇ ਦੀ ਮੰਨਕੇ ਰਾਤ ਵੇਲੇ ਘਰਵਾਲੀ ਨੇ ਧੁੰਨੀ ‘ਚ ਪਾ ਲਿਆ ਤੇਲ, ਫੇਰ ਦੇਖੋ ਕੀ ਹੋਇਆ

htvteam

ਮਾਸ਼ੂਕ ਆਪਣੇ ਆਸ਼ਕ ਨੂੰ ਦੇਣ ਦੇ ਲਾਉਂਦੀ ਸੀ ਲਾਰੇ, ਦੇਖੋ ਫਿਰ ਆਸ਼ਕ ਨੇ ਕੀ ਕੀਤਾ ?

htvteam

ਬਜ਼ੁਰਗ ਵੈਦ ਗੁੱਸਾ ਘਟਾਕੇ ਇਕੋ ਪੁੜ੍ਹੀ ਨਾਲ ਕਰਦੈ 300 ਬਿਮਾਰੀਆਂ ਨੂੰ ਠੀਕ

htvteam

Leave a Comment