Punjab Videoਜ਼ਮੀਨ ਦੇ ਲਾਲਚ ‘ਚ ਲਾਲ ਖੂਨ ਹੋਇਆ ਚਿੱਟਾ; ਸੀਨ ਦੇਖ ਰੋ ਪਿਆ ਪੂਰਾ ਪਿੰਡ by htvteamNovember 2, 20220857 Share0 ਮਾਮਲਾ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਡੱਲ ਦਾ ਹੈ, ਜਿੱਥੇ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਵੱਲੋਂ ਆਪਣੇ ਚਾਚੇ ਤੇ ਉਸਦੇ ਪੁੱਤ ‘ਤੇ ਸ਼ਰੇਆਮ ਮੋਹਤਬਰ ਬੰਦਿਆਂ ਦੇ ਸਾਹਮਣੇ ਹੀ ਕਹਿਰ ਬਰਸ ਦਿੱਤਾ |