Htv Punjabi
Punjab Video

ਅੱਧੀ ਰਾਤ ਬਜ਼ੁਰਗ ਮਾਤਾ ਦੇ ਕਮਰੇ ਹੋ ਗਈ ਸ਼ਰਮਨਾਕ ਕਰਤੂਤ; ਸੀਸੀਟੀਵੀ ਕੈਮਰੇ ‘ਚ ਕਰ ਗਿਆ ਗੰਦੇ ਇਸ਼ਾਰੇ

ਸੀਸੀਟੀਵੀ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਦੁਕਾਨ ਦੇ ਅੰਦਰ ਫਰੋਲਾ ਫਰੋਲੀ ਕਰਦਾ ਨਜ਼ਰ ਆ ਰਿਹਾ ਹੈ ਫਿਰ ਉਹ ਫਰਿਜ ‘ਚੋਣ ਕੁੱਝ ਕੱਢਣ ਤੋਂ ਬਾਅਦ ਬਾਹਰ ਜਾਂਦਾ ਹੋਇਆ ਸੀਸੀਟੀਵੀ ਕੈਮਰੇ ਵੱਲ ਦੇਖ ਕੇ ਇਸ਼ਾਰਾ ਕਰਦਾ ਨਜ਼ਰ ਆਉਂਦਾ ਹੈ |
ਮਾਮਲਾ ਹੈ ਜਲੰਧਰ ਦਾ, ਜਿੱਥੇ ਭਾਰਗੋ ਕੈਂਪ ਅੱਡੇ ਦੇ ਬਿੱਟੂ ਬੇਕਰੀ ਨਾਂ ਦੀ ਇੱਕ ਦੁਕਾਨ ਹੈ | ਇਥੇ ਇਹਨਾਂ ਦਾ ਜੱਦੀ ਮਕਾਨ ਹੋਣ ਕਾਰਨ ਉੱਪਰ ਇਸਦੀ ਮਾਤਾ ਦਾ ਕਮਰਾ ਹੈ. ਪਰ ਇਸ ਵੇਲੇ ਪਰਿਵਾਰ ਪ੍ਰਤਾਪ ਨਗਰ ਵਿਖੇ ਰਹੀ ਰਿਹਾ ਹੈ |

Related posts

ਬਾਥਰੂਮ ਚ ਨਹਾਉਂਦੀ ਨਰਸ ਦੀ ਮੁੰਡੇ ਨੇ ਬਣਾਈ ਵੀਡੀਓ

htvteam

ਫੋਨ ਤੇ ਗੱਲ ਕਰਦੀ ਘਰਵਾਲੀ ਤੋਂ ਘਰਵਾਲਾ ਮੰਗਦਾ ਸੀ ਪਾਣੀ, ਚਾਕੂ ਲਿਆ ਕੇ ਬਾਹ ਤੇ ਮਾਰਿਆ ਕਹਿੰਦੀ ਹੁਣ ਮੰਗੇਗਾ

Htv Punjabi

ਕਾਰ ਦੀ ਆਰਸੀ ਪੁੱਛਣ ਦੇ ਬਹਾਨੇ ਨਾਲ ਘਰ ਚ ਵੜ੍ਹ ਗਏ ਮੁੰਡੇ

htvteam