ਫ਼ਤਹਿਗੜ੍ਹ ਸਾਹਿਬ ਜਾ ਕੇ ਖੱਪ ਪਾਉਣ ਵਾਲੇ ਇਸ ਵਾਰ ਸਾਵਧਾਨ ਰਹਿਣ ਕਿਉਂਕਿ ਇਸ ਵਾਰ ਪੁਲਿਸ ਨੇ ਸਾਫ ਕਹਿ ਦਿੱਤਾ ਹੈ ਕੇ ਉਹ ਕਿਸੇ ਨੂੰ ਵੀ ਬਖਸ਼ਣ ਦੇ ਮੂਡ ਵਿਚ ਨਹੀਂ ਹਨ| ਐਸ ਐਸ ਪੀ ਨੇ ਕਿਹਾ ਇਸ ਵਾਰ ਪੁਲਿਸ ਸਾਰਿਆਂ ਤੇ ਬਾਜ਼ ਅੱਖ ਰੱਖੇਗੀ| ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਪੁਲਿਸ ਕਰਮੀ ਸ਼ਹੀਦੀ ਜੋੜ ਮੇਲੇ ਤੇ ਤੈਨਾਤ ਰਹਿਣਗੇ|
