ਮਾਮਲਾ ਫਰੀਦਕੋਟ ਦੇ ਪਿੰਡ ਡੋਡ ਦਾ ਹੈ, ਜਿੱਥੇ ਸਲਮਾ ਨਾਂ ਦੀ ਇਸ ਕੁੜੀ ਦਾ ਵਿਆਹ 10 ਮਹੀਨੇ ਪਹਿਲਾਂ ਜਸ਼ਨਪ੍ਰੀਤ ਨਾਂ ਦੇ ਫੌਜੀ ਨਾਲ ਹੋਇਆ ਸੀ | ਸਲਮਾ ਚਾਰ ਦੀ ਗਰਭਵਤੀ ਸੀ | ਪਰ ਪਰਿਵਾਰ ‘ਚ ਕੁੱਝ ਅਜਿਹਾ ਹੋ ਰਿਹਾ ਸੀ ਜਿਸ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦੀ ਸੀ | ਅੱਜ ਸਲਮਾ ਦੇ ਭਰਾ ਨੂੰ ਅਚਾਨਕ ਫੋਨ ਆਇਆ | ਉਹ ਜਲਦਬਾਜ਼ੀ ‘ਚ ਸਲਮਾ ਦੇ ਸਹੁਰੇ ਘਰ ਪਹੁੰਚਿਆ | ਤੇ ਫੇਰ ਅੱਗੇ ਜੋ ਸੀਨ ਦੇਖਦਾ ਹੈ ਦੇਖ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |