Htv Punjabi
Punjab Video

ਫ਼ੌਜਣ ਨੇ ਅੱਖੀਂ ਦੇਖੇ ਫੌਜੀ ਦੇ ਅਜਿਹੇ ਇਤਰਾਜ਼ਯੋਗ ਸੀਨ; ਦੇਖੋ ਵੀਡੀਓ

ਮਾਮਲਾ ਫਰੀਦਕੋਟ ਦੇ ਪਿੰਡ ਡੋਡ ਦਾ ਹੈ, ਜਿੱਥੇ ਸਲਮਾ ਨਾਂ ਦੀ ਇਸ ਕੁੜੀ ਦਾ ਵਿਆਹ 10 ਮਹੀਨੇ ਪਹਿਲਾਂ ਜਸ਼ਨਪ੍ਰੀਤ ਨਾਂ ਦੇ ਫੌਜੀ ਨਾਲ ਹੋਇਆ ਸੀ | ਸਲਮਾ ਚਾਰ ਦੀ ਗਰਭਵਤੀ ਸੀ | ਪਰ ਪਰਿਵਾਰ ‘ਚ ਕੁੱਝ ਅਜਿਹਾ ਹੋ ਰਿਹਾ ਸੀ ਜਿਸ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦੀ ਸੀ | ਅੱਜ ਸਲਮਾ ਦੇ ਭਰਾ ਨੂੰ ਅਚਾਨਕ ਫੋਨ ਆਇਆ | ਉਹ ਜਲਦਬਾਜ਼ੀ ‘ਚ ਸਲਮਾ ਦੇ ਸਹੁਰੇ ਘਰ ਪਹੁੰਚਿਆ | ਤੇ ਫੇਰ ਅੱਗੇ ਜੋ ਸੀਨ ਦੇਖਦਾ ਹੈ ਦੇਖ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |

Related posts

ਲਾਰੈਂਸ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ

htvteam

ਪ੍ਰਾਈਵੇਟ ਕਲੀਨਿਕਾਂ ‘ਚ ਟੀਕੇ ਧਿਆਨ ਨਾਲ ਲਵਾਓ, ਆ ਦੇਖੋ ਕਿਵੇਂ ਹੋਈ ਮੌਤ

Htv Punjabi

ਬੱਚਾ ਦੌੜ ਕੇ ਫੜਨ ਲੱਗਾ ਸੀ ਆਹ ਚੀਜ਼, ਅੱਗੋਂ ਮਿਲੀ ਮੌਤ,

Htv Punjabi

Leave a Comment