Htv Punjabi
Punjab Video

12 ਸਾਲ ਦੇ ਬੱਚੇ ਨਾਲ ਦੇਖੋ ਕੀ ਹੋਇਆ

ਦਰਖਤ ਨਾਲ ਬੰਨੇ ਜਿਸ ਬੱਚੇ ਨੂੰ ਤੁਸੀਂ ਦੇਖ ਰਹੇ ਹੋ ਇਹ ਉਹ ਬੱਚਾ ਜਿਸਦੇ ਮਾਂ ਬਾਪ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅਤੇ ਇਸ ਬੱਚੇ ਨੂੰ ਦਰੱਖਤ ਨਾਲ ਇਸ ਕਰਕੇ ਬੰਨਿਆ ਹੋਇਆ ਕਿਉਂਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ,, ਪਰ ਇਨਸਾਨੀਅਤ ਕਿਸ ਕਦਰ ਸ਼ਰਮਸ਼ਾਰ ਹੋ ਰਹੀ ਹੈ ਕਿਉਂਕਿ ਇਸਦੇ ਚਾਚੇ ਤਾਏ ਵੀ ਨੇ ਪਰ ਉਹ ਵੀ ਬੱਚੇ ਦੀ ਸਾਰ ਨਹੀਂ ਲੈਂਦੇ,, ਮਾਮਲਾ ਦਿੜਬਾ ਦੇ ਪਿੰਡ ਉਬੀਆ ਦਾ ਜਿੱਥੇ ਕਿ ਇਹ 12 ਸਾਲ ਦਾ ਬੱਚਾ ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਅਤੇ ਫਿਰ ਮਾਨਵਤਾ ਦੀ ਸੇਵਾ ਸੁਸਾਇਟੀ ਦੇ ਵੱਲੋਂ ਪਿੰਡ ਦੇ ਵਿੱਚ ਆ ਕੇ ਇਸ ਬੱਚੇ ਨੂੰ ਆਜ਼ਾਦ ਕਰਵਾਇਆ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸ ਤਰੀਕੇ ਨਾਲ ਇਨਸਾਨੀਅਤ ਸ਼ਰਮਸ਼ਾਰ ਹੋ ਰਹੀ ਹੈ। ਤੁਹਾਨੂੰ ਵੀਡੀਓ ਵੀ ਦਿਖਾਉਣੇ ਆ ਤੇ ਇਸ ਮਾਮਲੇ ਦੀ ਅਪਡੇਟ ਵੀ ਅੱਗੇ ਸਾਂਝੀ ਕਰਾਂਗੇ।

ਉੱਥੇ ਹੀ ਮਾਨਵਤਾ ਦੀ ਸੇਵਾ ਸੁਸਾਇਟੀ ਦੇ ਵੱਲੋਂ ਬੱਚੇ ਨੂੰ ਆਪਣੇ ਨਾਲ ਲੈ ਗਏ। ਉੱਥੇ ਹੀ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬੱਚਾ ਇਸਦੀ ਮਾਤਾ ਜਿਹੜੀ ਕਿ ਕੁਝ ਸਮਾਂ ਪਹਿਲਾਂ ਉਸਦੀ ਮੌਤ ਹੋਈ ਹੈ। ਇਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਸੀ। ਅਤੇ ਉਹ ਵੀ ਬੱਚੇ ਨਾਲ ਕੁੱਟਮਾਰ ਕਰਦੇ ਸਨ। ਸੋ ਉਸਦੇ ਪਿਤਾ ਨੇ ਪਰਿਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ। ਦੋਨਾਂ ਦੀ ਮੌਤ ਹੋਣ ਤੋਂ ਬਾਅਦ ਇਸ ਬੱਚੇ ਦੀ ਕਿਸੇ ਨੇ ਸਾਰ ਨਾ ਲਈ ਜਿਸਦੇ ਚਲਦੇ ਇਹ ਬੱਚਾ ਇਸ ਘਰ ਦੇ ਵਿੱਚ ਇਸ ਦਰਖਤ ਨਾਲ ਹੀ ਬੰਨਿਆ ਹੋਇਆ।

ਉੱਥੇ ਹੀ ਪਿੰਡ ਦੇ ਮੁਖੀਏ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੱਚੇ ਦੇ ਮਾਤਾ ਪਿਤਾ ਦੋਨੋਂ ਹੀ ਨਸ਼ਾ ਕਰਨ ਦੇ ਆਦੀ ਸੀ, ਤੇ ਬੱਚੇ ਦਾ ਕੁੱਟ ਕੁੱਟ ਕੇ ਅਜਿਹਾ ਹਾਲ ਕਰ ਦਿੱਤਾ ਕਿ ਉਹ ਵੀ ਮੈਂਟਲੀ ਤੌਰ ਤੇ ਪਰੇਸ਼ਾਨ ਹੋ ਗਿਆ। ਤੇ ਕੁਝ ਦਿਨ ਪਹਿਲਾਂ ਹੀ ਉਸਦੀ ਮਾਂ ਦੀ ਮੌਤ ਹੋਈ ਹੈ।

ਸੋ ਇਸ ਬੱਚੇ ਦੀ ਜਦੋਂ ਵੀਡੀਓ ਬਣਾ ਕੇ ਮਾਨਵਤਾ ਸੇਵਾ ਸੋਸਾਇਟੀ ਨੂੰ ਭੇਜੀ ਤਾਂ ਉਹ ਮੌਕੇ ਤੇ ਆਏ ਅਤੇ ਬੱਚੇ ਦੇ ਹਾਲਾਤ ਦੇਖੇ ਇਸ ਤੋਂ ਬਾਅਦ ਉਹ ਬੱਚੇ ਨੂੰ ਆਪਣੇ ਨਾਲ ਲੈ ਗਏ,,, ਸੋ ਇਨਾਂ ਸੁਸਾਇਟੀ ਦੇ ਵੱਲੋਂ ਜੋ ਕੰਮ ਕੀਤਾ ਜਾਂਦਾ ਬੇਹਦ ਸ਼ਲਾਗਾ ਯੋਗ ਹੈ ਕਿਉਂਕਿ ਜਿਨਾਂ ਦਾ ਕੋਈ ਨਹੀਂ ਹੁੰਦਾ ਤਾਂ ਉਹਨਾਂ ਦੇ ਲਈ ਇਹ ਇੱਕ ਤਰੀਕੇ ਨਾਲ ਰੱਬ ਬਣ ਕੇ ਆਉਂਦੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਛੋਟੀ ਉਮਰੇ ਬੱਚੇਦਾਨੀ ‘ਚੋਂ ਚਾਹ ਪੀ-ਪੀਕੇ ਕੱਢੋ ਗੰਢਾਂ-ਗੱਠਾਂ

htvteam

ਸੁੱਤੀਆਂ ਪਈਆਂ ਨਰਸਾਂ ਨਾਲ ਮੁੰਡਾ ਕਰ ਗਿਆ ਮਾੜਾ ਕੰਮ; ਦੇਖੋ ਵੀਡੀਓ

htvteam

ਮਜੀਠੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਤਨੀ ਨਾਲ MLA ਕੌਰ ਦਾ ਪੇਚਾ

htvteam

Leave a Comment