ਬਠਿੰਡਾ ਦੇ 14 ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਧਰਨਾ
ਪਿਛਲੇ ਛੇ ਮਹੀਨੇ ਤੋਂ ਨਹੀਂ ਮਿਲਿਆ ਮਨਰੇਗਾ ਮਜ਼ਦੂਰਾਂ ਨੂੰ ਕੰਮ
ਉਹਨਾਂ ਦੇ ਘਰਾਂ ਦੇ ਚੁੱਲੇ ਪਏ ਠੰਡੇ, ਫਿਸੀ ਦਫ਼ਤਰ ਬਾਹਰ ਧਰਨਾ
ਨਾ ਹੀ ਪਿੰਡ ਦੇ ਵਿੱਚ ਸਰਪੰਚ ਪੰਚ ਉਹਨ ਦੀ ਕੋਈ ਨਹੀਂ ਸੁਣਦਾ
ਥੱਕ ਹਾਰ ਕੇ ਅੱਜ ਅਸੀਂ ਡੀਸੀ ਦਫਤਰ ਦੇ ਬਾਹਰ ਲਾਇਆ ਹੈ ਧਰਨਾ ਤਾਂ ਕਿ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਸਕੇ ਅਤੇ ਸਾਡਾ ਮਨਰੇਗਾ ਦਾ ਕੰਮ ਦੁਬਾਰ ਤੋਂ ਸ਼ੁਰੂ ਕੀਤਾ ਜਾਵੇ,,,,,ਲਿਵਿੰਗ ਇੰਡੀਆ ਨਿਊਜ਼ ਚੈਨਲ ਦੀ ਟੀਮ ਦੇ ਵੱਲੋਂ ਧਰਨੇ ਚ ਬੈਠੀਆਂ ਮਨਰੇਗਾ ਮਜ਼ਦੂਰ ਬੀਬੀਆਂ ਦੇ ਨਾਲ ਕੀਤੀ ਗੱਲਬਾਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
