Htv Punjabi
Punjab Video

15 ਸਾਲ ਦੀ ਕੁੜੀ ਨਾਲ ਦਰਿੰਦੇ ਨੇ ਖੇਡੀ ਹਵਸ ਦੀ ਗੰਦੀ ਖੇਡ

ਮਾਮਲਾ ਹੈ ਜਿਲ੍ਹਾ ਜਲੰਧਰ ਦੇ ਕਸਬਾ ਨਕੋਦਰ ਦਾ, ਜਿੱਥੇ ਦੇ ਪਿੰਡ ਹੁੰਦਲ ਢੱਡਾ ਦੀ ਰਹਿਣ ਵਾਲੀ 15 ਸਾਲ ਦੀ ਇੱਕ ਨਾਬਾਲਿਗ ਕੁੜੀ ਖਾਨਪੁਰ ਢੱਡਾ ਦੇ ਸਰਕਾਰੀ ਸਕੂਲ ‘ਚ 10ਵੀਂ ਜਮਾਤ ‘ਚ ਪੜ੍ਹਦੀ ਸੀ | ਤਿੰਨ ਦਿਨ ਪਹਿਲਾਂ ਕੁੜੀ ਆਪਣੀਆਂ ਸਹੇਲੀਆਂ ਨਾਲ ਕੰਪਿਊਟਰ ਦਾ ਪ੍ਰੈਕਟੀਕਲ ਦੇਣ ਸਵੇਰੇ ਸਕੂਲ ਗਈ ਸੀ | ਜਦ ਉਹ ਸਕੂਲ ਦੇ ਗੇਟ ‘ਤੇ ਪਹੁੰਚੀ ਤਾਂ ਗੇਟ ‘ਤੇ ਨਕੋਦਰ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ @ ਹੈਪੀ ਨਾਂ ਦਾ ਨੌਜਵਾਨ ਆਪਣੀ ਕਾਰ ਲੈ ਗੇਟ ‘ਤੇ ਮੌਜ਼ੂਦ ਸੀ | ਕੁੜੀ ਤੇ ਹੈਪ੍ਪੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ | ਫੇਰ ਹੈਪੀ ਨੇ ਆਵਾਜ਼ ਮਾਰ ਕੁੜੀ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਕਾਰ ‘ਚ ਬਿਠਾ ਨਕੋਦਰ ਦੇ ਇੱਕ ਹੋਟਲ ‘ਚ ਲੈ ਗਿਆ ‘ਤੇ ਫੇਰ ਹੋਟਲ ਦਾ ਕਮਰਾ ਬੰਦ ਕਰ ਕੁੜੀ ਨਾਲ ਜੋ ਕੁੱਝ ਕੀਤਾ ਘਰ ਆ ਕੁੜੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ |

Related posts

10-10 ਸਾਲ ਪੁਰਾਣੇ ਦਰਦ 10 ਮਿੰਟ ‘ਚ ਗਾਇਬ ਹੋਣੇ ਸ਼ੁਰੂ

htvteam

ਕੰਨਾਂ ਨੂੰ ਕਿਵੇਂ ਰੱਖੀਏ ਸਾਫ Good Information By Dr. Gurmail Singh Virk

htvteam

ਆਹ ਨੁਸਕਾ ਲਗਾਓ ਉਮਰ ਤੋਂ ਪਹਿਲਾਂ ਬੁੱਢਾ ਹੋਇਆ ਚਿਹਰਾ ਮੁੜ ਤੋਂ ਜਵਾਨ ਬਣਾਓ

htvteam