ਜੇਕਰ ਤੁਸੀਂ ਵੀ 16 ਫਰਵਰੀ ਨੂੰ ਕਿਤੇ ਆਉਣ ਜਾਣ ਦਾ ਪਲੈਨ ਬਣਾ ਰਹੇ ਹੋ ਤਾਂ ਹੁਣ ਹੋ ਜਾਓ ਥੋੜਾ ਸਾਵਧਾਨ,, ਦੇਖਿਓ ਕਿਤੇ ਤੁਹਾਡੇ ਬਣਾਏ ਹੋਏ ਪਲੈਨ ਫੇਲ ਨਾ ਹੋ ਜਾਣ ਤੇ ਸੜਕਾਂ ਤੇ ਖਾਣੇ ਪੈ ਜਾਣ ਤੁਹਾਨੂੰ ਧੱਕੇ,, ਆਖਰ ਕੀ ਹੋਣਾ 16 ਫਰਵਰੀ ਨੂੰ ਦੇਖੋ ਇਹ ਖਾਸ ਖਬਰ,, ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਅਨਾਜ ਮੰਡੀ ਸੰਗਰੂਰ ਤੋਂ ਸੰਗਰੂਰ ਦੇ ਬਾਜ਼ਾਰਾਂ ਚੋਂ ਚ ਮਾਰਚ ਕੱਢਿਆ ਗਿਆ,, ਪੱਤਰਕਾਰਾਂ ਨਾਲ ਗੱਲ ਕਰਦੇ ਹੋ ਆਗੂਆਂ ਨੇ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਦੇ ਮੱਦੇਨਜ਼ਰ ਮਾਰਚ ਕੱਢਿਆ ਜਾ ਰਿਹਾ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ,,,,,,
ਉਥੇ ਹੀ ਉਹਨਾਂ ਦੇ ਨਾਲ ਟਰਾਂਸਪੋਰਟ ਪੀਆਰਟੀਸੀ ਦੇ ਆਗੂ ਵੀ ਦਿਖਾਈ ਦਿੱਤੇ ਜਿਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਿਛਲੀ ਦਿਨੀ ਹਿਟ ਐਂਡ ਰਣ ਕਾਨੂੰਨ ਨੂੰ ਲੈ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ,,,,,,,,,,,,
ਆਏ ਦਿਨ ਵੱਖ-ਵੱਖ ਵਿਭਾਗਾਂ ਵੱਲੋਂ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਜਾਂ ਫਿਰ ਕੱਢੇ ਜਾ ਰਹੇ ਰੋਸ ਮਾਰਚ ਸਰਕਾਰਾਂ ਦੀ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..