Htv Punjabi
Punjab Video

ਆਹ ਨੌਜਵਾਨ ਨੇ ਫਿਲਮੀ ਸਟਾਇਲ ‘ਚ ਹੋਟਲ ਅੰਦਰ, ਆਪਣੀ ਮਾਸ਼ੂਕ ਨਾਲ ਮਿਲਕੇ ਕੀਤਾ ਕਾਰਾ

ਪੁਲਿਸ ਦੀ ਗ੍ਰਿਫਤ ਚ ਖੜੇ ਇਸ ਨੌਜਵਾਨ ਨੂੰ ਧਿਆਨ ਨਾਲ ਦੇਖੋ ਇਸਦੀਆਂ ਬਾਹਾਂ ਉਤੇ ਟੈਟੂ ਟੈਟੂ ਵੀ ਛਾਪੇ ਹੋਏ ਨੇ ਲੱਗਦਾ ਇਹ ਨੌਜਵਾਨ ਸ਼ਾਇਦ ਹਿੰਦੀ ਫਿਲਮਾਂ ਜਿਆਦਾ ਦੇਖਦਾ ਹੋਵੇ ਤੁਸੀ ਨੇ ਕਿਸੇ ਹਿੰਦੀ ਜਾ ਸਾਉਥ ਫਿਲਮ ਉਹ ਸੀਨ ਜਰੂਰ ਦੇਖਿਆ ਹੋਵੇਗਾ ਕਿ ਵਿਅਲੀਅਮ ਕਿਸੇ ਨੂੰ ਅਗਵਾਹ ਕਰ ਲੈਂਦਾ ਐ ਉਹ ਤਾਂ ਤੁਸੀ ਨੇ ਫਿਲਮੀ ਸੀਨ ਦੇਖੇ ਹੋਣਗੇ ਪਰ ਇਸ ਨੌਜਵਾਨ ਉਹ ਸੱਚ ਕਰਕੇ ਦਿਖਾਇਆ ਇਸ ਨੌਜਵਾਨ ਦਾ ਨਾਮ ਲਵਕਿਰਨ ਸਿੰਘ ਵਾਸੀ ਤਰਨ ਤਾਰਨ ਪੁਲਿਸ ਦੇ ਮੁਤਾਬਿਕ ਇਸਨੇ ਆਪਣੀ ਮਾਸ਼ੂਕ ਨੂੰ ਹੋਟਲ ਵਿੱਚ ਭੇਜਕੇ ਆਪਣੀ ਮਾਸ਼ੂਕ ਅਤੇ ਸਾਥੀਆਂ ਨਾਲ ਮਿਲਕੇ ਹੋਟਲ ਮਾਲਕ ਨੂੰ ਅਗਵਾਹ ਕੀਤਾ ਸੀ ਇਹ ਗੱਲ ਅਸੀ ਨਹੀ ਕਹਿ ਰਹੇ ਬਲਕਿ ਇਹ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਦਾਅਵਾ ਕੀਤਾ ਐ,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਨੌਜਵਾਨ ਦੀ ਕਾਢ ਨੂੰ ਦੇਖ ਤੁਸੀਂ ਕਹੋਗੇ ਵਾਹ-ਵਾਹ

htvteam

ਐਵੇਂ ਕਾਲਾ ਟਮਾਟਰ ਖਾਓ ਪਿਸ਼ਾਬ ਦੇ 40 ਰੋਗ ਭਜਾਓ

htvteam

ਚੀਜੀ ਦਾ ਲਾਲਚ ਦੇ ਨੌਜਵਾਨ ਨੇ ਬੱਚੇ ਨਾਲ ਕੀਤਾ ਗਲਤ ਕੰਮ

htvteam

Leave a Comment