Htv Punjabi
Punjab Video

+2 ਪੜ੍ਹੀ ਕੁੜੀ ਖਾਲੀ ਪਲਾਟ ‘ਚ ਮੁੰਡਿਆਂ ਨਾਲ ਫੜੀ ਗਈ ਰੰਗੇ ਹੱਥੀਂ

ਅੰਮ੍ਰਿਤਸਰ ਦੇ ਘਨੁਪੁਰ ਕਾਲੇ ਇਲਾਕੇ ਦੀ ਦੱਸੀ ਜਾ ਰਹੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਹੈ, ਜਿਸ ਨੂੰ ਦੇਖ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕਣ ਵਾਲੀ ਹੈ | ਸਕੂਲ ‘ਚ +2 ਪੜ੍ਹੀ ਕੁੜੀ ਨੂੰ ਅਜਿਹੇ ਹਾਲ ‘ਚ ਦੇਖ ਮੁਹੱਲੇ ਦੀਆਂ ਕੁੱਝ ਜਨਾਨੀਆਂ ਨੇ ਮੁੰਡੇ ਨਾਲ ਰੰਗੇ ਹੱਥੀਂ ਫੜ ਲਿਆ |
ਇਸ ਵੀਡੀਓ ‘ਚ ਸਾਫ ਸਾਫ ਦੇਖਿਆ ਜਾ ਸਕਦੈ ਕਿ ਦੂਰ ਖਾਲੀ ਪਲਾਟ ‘ਚ ਕੁੱਝ ਔਰਤਾਂ ਇੱਕ ਕੁੜੀ ਨੂੰ ਫੜ ਲਿਜਾ ਰਹੀਆਂ ਨੇ ਜਿੱਥੇ ਕੁੱਝ ਮੁੰਡੇ ਵੀ ਨਜ਼ਰ ਆ ਰਹੇ ਨੇ |
ਮੌਕੇ ‘ਤੇ ਹੀ ਕੁੜੀ ਨੂੰ ਫੜ ਜਦ ਮੁਹੱਲੇ ਦੀਆਂ ਜਨਾਨੀਆਂ ਨੇ ਪੁੱਛ ਗਿੱਛ ਕੀਤੀ ਤਾਂ ਉਹਨਾਂ ਦੇ ਹੋਸ਼ ਉੱਡ ਗਏ |

Related posts

ਅਕਾਲੀ ਕਰਨਗੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ? ਪਤਾ ਲੱਗਦਿਆਂ ਹੀ ਬੀਜੇਪੀ ਲੀਡਰਸ਼ਿਪ ‘ਚ ਭਾਜੜਾਂ ਮਿਲੇ ਬਾਦਲ ਨੂੰ, ਭਾਜਪਾ ਕਹਿੰਦੀ ਨਹੀਂ ਓਏ…!

Htv Punjabi

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱ ਦਾਂ

htvteam

ਗਊਸ਼ਾਲਾ ‘ਚ ਬੇ ਜ਼ੁਬਾਨਾਂ ਨਾਲ ਸ਼ਰੇਆਮ ਹੁੰਦੈ ਧੱਕਾ; ਦੇਖੋ ਵੀਡੀਓ

htvteam

Leave a Comment