ਇਸ ‘ਚ ਕੋਈ ਸ਼ੱਕ ਨਹੀਂ ਕੇ ਸਾਡੀ ਪੰਜਾਬ ਪੁਲਿਸ ਆਪਣਾ ਕੰਮ ਵਧੀਆ ਕਰਦੀ ਹੈ, ਇਸ ਕਰੋਨਾ ਮਾਹਾਮਾਰੀ ਦੇ ਸਮੇਂ ਵੀ ਇਸ ਮਹਿਕਮੇ ਵਲੋਂ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ,, ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਜੋ ਸਾਡਾ ਫਰਜ਼ ਹੁੰਦਾ ਕੇ ਅਸੀਂ ਉਸ ਨੂੰ ਆਮ ਲੋਕਾਂ ਤੋਂ ਲੈ ਕੇ ਉਹਨਾਂ ਤੱਕ ਪਹੁੰਚਾਈਏ ਜੋ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਸਮਰੱਥਾਂ ਰੱਖਦੇ ਨੇ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡਿਓ ਜ਼ਿਲ੍ਹਾ ਫਜ਼ਿਲਕਾ ਦੇ ਹਲਕਾ ਅਬੋਹਰ ਦੇ ਗੰਗਾਨਗਰ ਰੋਡ ‘ਤੇ ਪੈਂਦੇ ਨਾਕਾ ਗੁੰਮਜਾਲ ਦੀ ਹੈ ਜਿਥੇ ਖੜੇ ਦਿਨ ਇਕ ਪੁਲਿਸ ਵਾਲੇ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ ਜੋ ਤੁਹਾਨੂੰ ਵੀ ਸੋਚਣ ‘ਤੇ ਮਜਬੂਰ ਕਰ ਦੇਵੇਗੀ,,ਕੇ ਸਮਾਜ ‘ਚ ਇਸ ਬੁਰਾਈ ਨੂੰ ਕਿਸ ਤਰ੍ਹਾਂ ਸਹੀ ਕਰਨਾ ਚਾਹੀਦਾ ਏ…
