ਟਾਂਡਾ : – ਇਹ ਓਹੀ ਜਨਾਨੀਆਂ ਤੇ ਬੰਦੇ ਨੇ ਜਿਹਨਾਂ ਤੇ ਪਹਿਲਾਂ ਤੋਂ ਗਲਤ ਕੰਮਾਂ ਦੇ ਕਈ ਕੇਸ ਦਰਜ਼ ਨੇ ਤੇ ਇਹ ਕਈ ਵਾਰ ਜੇਲ੍ਹ ਯਾਤਰਾ ਵੀ ਕਰ ਚੁੱਕੇ ਨੇ | ਹਾਲ ਇਹ ਹੈ ਕਿ ਹੁਣ ਜੇਲ੍ਹ ਇਹਨਾਂ ਦਾ ਦੂਜਾ ਘਰ ਬਣ ਗਿਆ ਜਾਪਦੈ ਕਿਓਂਕਿ ਇਹ ਗੰਦੀਆਂ ਕਰਤੂਤਾਂ ਤੋਂ ਬਾਜ ਆਉਣ ਦਾ ਨਾਂ ਹੀ ਨਹੀਂ ਲੈ ਰਹੇ |
previous post