Htv Punjabi
Punjab Video

ਅਜਿਹੇ ਘਟੀਆ ਦੋਸਤਾਂ ਦਾ ਅੱਜ ਹੀ ਛੱਡ ਦਿਓ ਖੈੜਾ

ਤੁਸੀ ਆਪਣੀ ਨਿੱਜੀ ਜ਼ਿੰਦਗੀ ਚ ਕੀ ਕਰਦੇ ਹੋਂ ਤੇ ਤੁਸੀ ਆਰਥਿਕ ਵੱਖੋਂ ਕਿਵੇਂ ਹੋ ਅਕਸਰ ਲੋਕ ਇਸ ਬਾਰੇ ਆਪਣੇ ਦੋਸਤਾਂ ਮਿਤਰਾਂ ਨਾਲ ਚਰਚਾ ਕਰਦੇ ਰਹਿੰਦੇ ਹਨ ਪਰ ਦੋਸਤਾਂ ਦੇ ਰੂਪ ਵਿੱਚ ਸਾਡੀ ਜ਼ਿੰਦਗੀ ਚ ਕਈ ਅਜਿਹੇ ਗਲਤ ਲੋਕ ਆ ਜਾਂਦੇ ਜਿਹੜੇ ਉੱਪਰੋਂ ਤਾਂ ਦੋਸਤ ਲੱਗਦੇ ਹਨ ਪਰ ਅੰਦਰੋਂ ਅੰਦਰੀ ਸਾਡੇ ਦੁਸ਼ਮਣ ਵੀ ਬਣ ਜਾਂਦੇ ਹਨ ਅਜਿਹਾ ਕੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਐ ਜਿੱਥੇ ਇਕ ਦੋਸਤ ਦੋਸਤ ਦਾ ਹੀ ਝੁੱਗਾ ਚੌੜ ਕਰ ਦੇਣਾ ਸੀ ਅਤੇ ਉਸਨੂੰ ਤਬਾਹ ਕਰ ਦੇਣਾ ਉਹ ਕਿਵੇਂ ਕਰਨਾ ਸੀ ਸੁਣੋ ਇਸ ਆਡੀਓ ਚ,,,,,,,,,,

ਉੱਧਰ ਇਸ ਮਾਮਲੇ ਬਾਬਤ ਪੁਲਿਸ ਨੇ ਕੀ ਕੀਤਾ ਉਹ ਵੀ ਸੁਣ ਲਵੋ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਇਸ ਮਾਮਲੇ ਚ ਦੋ ਲੋਕਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਦਕਿ ਇਕ ਫਰਾਰ ਚੱਲ ਰਿਹਾ ,ਜਿਸਦੀ ਭਾਲ ਕੀਤੀ ਜਾ ਰਹੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਸਰਪੰਚਣੀ ਦੇ ਪਤੀ ਦੀ ਵੀਡਿਉ ਨੇ ਮ/ ਚਾਇ/ ਆ ਤਹਿਲਕਾ ?

htvteam

ਨਸ਼ਾ ਛਡਾਊ ਕੇਂਦਰ ਚ ਮੁੰਡਿਆਂ ਦੇ ਖੁਰਕ ਵਾਲੇ ਟੀਕਾ ਲਗਾਕੇ, ਟੱਪੀਆਂ ਹੱਦਾਂ !

htvteam

ਦਿਨ ਚੜਨ ਤੋਂ ਪਹਿਲਾਂ ਚੜ੍ਹ ਗਿਆ ਪੌਂਗ ਡੈਮ ਦਾ ਪਾਣੀ, ਕਿਸੇ ਸਮੇਂ ਵੀ ਆ ਸਕਦੇ ਨੇ ਹੜ੍ਹ

htvteam

Leave a Comment