ਇਹ ਓਹੀ ਨੇ ਜੋ ਟੈਕਨੀਨੀ ਢੰਗ ਨਾਲ ਮੋਬਾਈਲ ‘ਚ ਲੈਟੀਚਿਊਡ ਲੋਂਗੀਚਿਊਡ ਫੀਡ ਕਰਕੇ ਪੂਰੇ ਟਿਕਾਣੇ ਸਿਰ ਸਰਹੱਦੋਂ ਪਾਰ ਤੋਂ ਗ਼ਲਤ ਸਮਾਂ ਮੰਗਵਾ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਸਨ |
ਇਹਨਾਂ ਦੀ ਸਾਰੀ ਪੋਲ ਉਦੋਂ ਖੁੱਲ੍ਹੀ ਜਦੋਂ ਲੁਧਿਆਣਾ ਰੇਂਜ ਦੀ ਐਸਟੀਐਫ ਟੀਮ ਨੇ ਇਹਨਾਂ ਨੂੰ ਅੰਮ੍ਰਿਤਸਰ ਦੇ ਇਲਾਕੇ ‘ਚੋ ਮੁਖਬਰ ਖਾਸ ਦੀ ਇਤਲਾਹ ‘ਤੇ ਰੰਗੇ ਹੱਥੀਂ ਕਾਬੂ ਕਰ ਲਿਆ |
previous post