Htv Punjabi
Punjab Video

ਕੜਾਕੇ ਦੀ ਠੰਡ ‘ਚ ਕਬਰ ਪੁੱਟ ਕੱਢੀ ਜਵਾਨ ਕੁੜੀ ਦੀ ਲਾਸ਼

ਹੈਰਾਨ ਕਰ ਦੇਣ ਵਾਲਾ ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਹੈ, ਜਿੱਥੇ ਦੀ ਰਹਿਣ ਵਾਲੀ ਨੌਜਵਾਨ ਕੁੜੀ ਕੋਮਲ ਦਾ ਵਿਆਹ 7/8 ਸਾਲ ਪਹਿਲਾਂ ਅਜਨਾਲਾ ਦੇ ਪਿੰਡ ਗੁਰਾਲਾ ਦੇ ਸ਼ਮਸ਼ੇਰ ਮਸੀਹ ਨਾਲ ਹੋਇਆ ਸੀ | ਇਹਨਾਂ ਦੇ 3 ਬੱਚੇ ਨੇ | ਲੰਘੀ 17 ਦਿਸੰਬਰ ਨੂੰ ਕੋਮਲ ਨਾਲ ਜੋ ਕੁੱਝ ਹੁੰਦੈ ਪੂਰੀ ਗੱਲ ਸੁਣੋ ਕੋਮਲ ਦੀ ਮਾਤਾ ਘਰਵਾਲੇ ਅਤੇ ਪੁਲਿਸ ਦੇ ਕੋਲੋਂ |

Related posts

ਦਵਾਈ ਲੈਣ ਗਏ ਮੁੰਡੇ ਨਾਲ ਆਹ ਕੀ ਹੋਇਆ ?

htvteam

ਬੇਅਦਬੀ ਮਾਮਲੇ ‘ਚ ਕੈਪਟਨ ਦੀ ਵੱਡੀ ਜਿੱਤ ਸੀਬੀਆਈ ਡਿੱਗੀ ਮੂਧੇ ਮੂੰਹ, ਦੇਖੋ ਕਿਸੇ ਨੇ ਸੁਣਾਇਆ ਵੱਡਾ ਫੈਸਲਾ

Htv Punjabi

ਭਗਵੰਤ ਮਾਨ ਨੇ ਖੁਸ਼ ਕਰਤੇ ਕਿਸਾਨ, ਪੈਸਿਆਂ ਦੇ ਦਿੱਤੇ ਖੁੱਲ੍ਹੇ ਗੱਫ਼ੇ

htvteam

Leave a Comment