Htv Punjabi
Punjab Video

ਕਾਂਗਰਸ ਦੀ ਪੂਰੀ ਲੀਡਰਸ਼ਿਪ ਪਹੁੰਚੀ ਨਾਭਾ ਜੇਲ੍ਹ

ਇਸ ਵੇਲੇ ਦੀ ਵੱਡੀ ਖਬਰ ਰਿਆਸਤੀ ਸ਼ਹਿਰ ਨਾਭਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਗੱਡੀਆਂ ਭਰਕੇ ਕਾਂਗਰਸ ਦੀ ਸਮੂਚੀ ਲੀਡਰਸ਼ਿਪ ਨਾਭਾ ਜੇਲ੍ਹ ਵਿਖੇ ਪਹੁੰਚੀ ਐ ਜਿੱਥੇ ਨਾਭਾ ਜੇਲ ਚ ਨਜ਼ਰਬੰਦ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਾਂਗਰਸ ਦੀ ਲਿਡਰਸ਼ਿਪ ਮੁਲਕਾਤ ਕਰਨ ਲਈ ਪਹੁੰਚੀ ਐ ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਤੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹੋਰੀ ਅਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਸਮੇਤ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਹੋਰੀ ਵੀ ਪਹੁੰਚੇ ਹਨ ਏਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯਾਦਵ ਨੇ ਕਿਹਾ ਕੀ ਖਹਿਰਾ ਚੜ੍ਹਦੀ ਕਲਾ ਚ ਨੇ ਇਸਦੇ ਨਾਲ ਪੰਜਾਬ ਸਰਾਕਰ ਤੇ ਤੰਜ ਕਸਦੇ ਹੋਏ ਜੋ ਕਿਹਾ ਉਹ ਵੀ ਸੁਣੋ,,,,,,,,,,,

ਇਸ ਮੌਕੇ ਪੱਤਰਕਾਰਾਂ ਵੱਲੋਂ ਸਿੱਧੂ ਬਾਰੇ ਸਵਾਲ ਪੁੱਛਣ ਤੇ ਨਾਗਰਾ ਤਲਖੀ ਤੇ ਉੱਤਰ ਆਏ ਤੇ ਤੇ ਗੱਲ ਨੂੰ ਗੋਲ ਮੋਲ ਕਰਦੇ ਹੋਏ ਉਨ੍ਹਾਂ ਕਿਹਾ ਕੀ ਹਰ ਘਰਦੇ ਵਿੱਚ ਭਾਂਡੇ ਖੜਕਦੇ ਹੀ ਰਹਿੰਦੇ ਹਨ ਇਹ ਪਾਰਟੀ ਦਾ ਮਸਲਾ ਹੈ ਤੇ ਪਾਰਟੀ ਇਸਨੂੰ ਵਿਚਾਰ ਨਾਲ ਹੱਲ ਕਰ ਲਵੇਗੀ ਹੁਣ ਸਵਾਲ ਇਹ ਉੱਡਦਾ ਹੈ ਜਿਸ ਪਾਰਟੀ ਦੇ ਆਪਣੇ ਭਾਂਡੇ ਖਿਲਰੇ ਜਾਂ ਖੜਕਦੇ ਹੋਣ ਉਹ ਆਮ ਲੋਕਾਂ ਦੇ ਘਰਦੇ ਭਾਂਡੇ ਕਿਵੇਂ ਇਕ ਟੋਕਰੀ ਵਿੱਚ ਪਾਕੇ ਇਕੱਠੇ ਕਰੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਾਰ ਤੇ ਨੀਲੀ ਬੱਤੀ ਲਗਾ ਦੇਖੋ ਮੁੰਡਾ ਕਿਵੇਂ ਬਣਾਉਂਦਾ ਸੀ ਗੁਲਾਬੀ ਨੋਟ

htvteam

ਆਹ ਦੇਖਲੋ ਪਿੰਡ ਦੀ ਕੁੜੀ ਛੇੜਣ ਦਾ ਨਤੀਜਾ

htvteam

ਕੁਵਾਰੀ ਮਾਂ ਨੇ ਕਰਤਾ ਵੱਡਾ ਕਾਂਡ; ਕੂੜੇ ਦੇ ਡੰਪ ਵਿੱਚ ਨਵਜੰਮੀ ਬੱਚੀ ਸੁੱਟਕੇ ਫਰਾਰ

htvteam

Leave a Comment