Htv Punjabi
Punjab Video

ਕੁਵਾਰੀ ਮਾਂ ਨੇ ਕਰਤਾ ਵੱਡਾ ਕਾਂਡ; ਕੂੜੇ ਦੇ ਡੰਪ ਵਿੱਚ ਨਵਜੰਮੀ ਬੱਚੀ ਸੁੱਟਕੇ ਫਰਾਰ

ਮਾਮਲਾ ਹੈ ਜਲੰਧਰ ਦਾ, ਜਿੱਥੇ ਪ੍ਰਤਾਪ ਬਾਗ ਦੇ ਨੇੜੇ ਕੂੜੇ ਦੇ ਡੰਪ ਤੇ ਨਗਰ ਨਿਗਮ ਦੇ ਕਰਮਚਾਰੀ ਕੂੜੇ ਦੀਆਂ ਗੱਡੀਆਂ ਭਰ ਰਹੇ ਸੀ ਤਾਂ ਉਹਨਾਂ ਦੀ ਨਜ਼ਰ ਇੱਕ ਟੋਕਰੀ ਤੇ ਪਈ ਜਦ ਉਹਨਾਂ ਕੋਲ ਜਾ ਕੇ ਦੇਖਿਆ ਤਾਂ ਸੀਨ ਦੇਖ ਉਹਨਾਂ ਦੇ ਪੈਰੋਂ ਹੇਠ ਜ਼ਮੀਨ ਖਿਸਕ ਗਈ |

Related posts

ਕੁੜੀ ਦਾ ਹਾਲ ਦੇਖ ਲੋਕਾਂ ਦੇ ਸੁੱਕੇ ਸਾਹ

htvteam

ਆਹ ਬੰਦਿਆਂ ਪਿੱਛੇ ਖੇਤਾਂ ਚ ਭੱਜੀਆਂ ਫਿਰਨ ਜਨਾਨੀਆਂ….?

htvteam

ਚੰਗੇ ਭਲੇ ਜਾਂਦੇ ਨਾਲ ਦੇਖੋ ਕੀ ਤੋਂ ਕੀ ਹੋਇਆ

htvteam