Htv Punjabi
Pakistan

64 ਸਾਲ ਦੇ ਦਾਊਦ ਦਾ ਅਫੇਅਰ: ਗੈਂਗਸਟਰ ਦੀ ਨਵੀਂ ਪ੍ਰੇਮਿਕਾ ਦੱਸੀ ਜਾ ਰਹੀ ਪਾਕਿ ਦੀ ਇਹ ਐਕਟਰਸ, ਇਮਰਾਨ ਨਾਲ ਵੀ ਕਰੀਬੀ!

ਭਾਰਤ ਦਾ ਮੋਸਟ ਵਾਂਟਡ ਭਗੋੜਾ ਦਾਊਦ ਇਬਰਾਹਿਮ ਦਾ ਨਾਮ ਇਹਨਾਂ ਦਿਨਾਂ ‘ਚ ਪਾਕਿਸਤਾਨ ਦੀ ਪ੍ਰਸਿੱਧ ਫਿਲਮੀ ਹਸਤੀ ‘ਗਲੈਮਰ ਗਰਮ’ ਮੇਹਵਿਸ਼ ਹਿਆਤ ਨਾਲ ਜੁੜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਦਬਦਬੇ ਦੇ ਚਲਦਿਆਂ ਹਿਆਤ ਨੂੰ ਕਈ ਫਿਲਮਾਂ ‘ਚ ਕੰਮ ਦਵਾਇਆ ਹੈ। ਮੇਹਵਿਸ਼ ਨੂੰ ਗੈਂਗਸਟਰ ਗੁੜੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸੂਤਰਾਂ ਦੇ ਅਨੁਸਾਰ ਹਿਆਤ ਕੱਲੀ ਦਾਊਦ ਦੀ ਨਹੀਂ, ਕਈ ਕ੍ਰਿਕਟਰਾਂ ਦੀ ਨਹੀਂ ਸਗੋਂ ਪਾਕਿਸਤਾਨ ਦੇ ਪੀਐੱਮ ਇਮਰਾਨ ਦੇ ਨਾਲ ਵੀ ਕਰੀਬੀ ਸੰਬੰਧ ਹਨ। ਪਿਛਲੇ ਸਾਲ ਮੇਹਵਿਸ਼ ਨੂੰ ਪਾਕਿਸਤਨ ਦੇ ਨਾਗਰਿਕ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਕਹਾਣੀਆਂ ਚੱਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕੇ ਉਸਨੂੰ ਪੁਰਸਕਾਰ ਇਸ ਲਈ ਮਿਲਿਆ ਹੈ, ਕਿਉਂਕਿ ਉਸ ਦੇ ਪਾਕਿਸਤਾਨ ‘ਚ ਬਹੁਤ ਤਾਕਤਵਰ ਲੋਕਾਂ ਨਾਲ ਸੰਬੰਧ ਹਨ। ਇੰਨਾਂ ਹੀ ਨਹੀਂ ਇਕ ਪ੍ਰਮੁੱਖ ਵੇਬਸਾਈਡ ਦੇ ਅਨੁਸਾਰ ਉਸ ਦਾ ਦਾਊਦ ਇਬਰਾਹਿਮ ਨਾਲ ਵੀ ਕਰੀਬੀ ਸੰਕੇਤ ਦਿੱਤਾ ਗਿਆ ਹੈ।

 

37 ਸਾਲ ਦੀ ਹਿਆਤ ਦੇ ਟਵੀਟਰ ‘ਤੇ 14 ਲੱਖ ਫਾਲੋਅਰਸ ਹਨ। ਇੰਨਾਂ ਹੀ ਨਹੀਂ ਹਿਆਤ ਨੂੰ ਪਾਕਿਸਾਨ ‘ਚ ਕਈ ਪ੍ਰਮੁੱਖ ਰਿਅੇਲਟੀ ਸ਼ੌਅ ਹੋਸਟ ਕਰਨ ਦਾ ਮੌਕਾ ਵੀ ਮਿਲਿਆ ਹੈ।

Related posts

ਪਾਕਿਸਤਾਨ ਨੇ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਗੱਲ, ਭਾਰਤ ਨੇ ਕੀਤੀ ਖਾਰਜ, ਕਿਹਾ ਭਰਮ ਨਾ ਫੈਲਾਓ!

Htv Punjabi

ਇਮਰਾਨ ਟਿਕ-ਟਾਕ ‘ਤੇ ਲਗਾਉਣ ਚਾਹੁੰਦੇ ਹਨ ਬੈਨ, ਇਸਦੇ ਕਾਰਨ ਮੁਲਕ ‘ਚ ਵੱਧ ਰਹੇ ਰੇਪ ਦੇ ਮਾਮਲੇ

htvteam

ਚੀਨ-ਪਾਕਿਸਤਾਨ ਤੋਂ ਭਾਰਤ ਇਕੋ ਵਾਰ ‘ਚ ਜੰਗ ਨਹੀਂ ਜਿੱਤ ਸਕਦਾ: ਗਲੋਬਲ ਹਾਈਮਜ਼

htvteam