Htv Punjabi
International Pakistan Tech

ਇਮਰਾਨ ਟਿਕ-ਟਾਕ ‘ਤੇ ਲਗਾਉਣ ਚਾਹੁੰਦੇ ਹਨ ਬੈਨ, ਇਸਦੇ ਕਾਰਨ ਮੁਲਕ ‘ਚ ਵੱਧ ਰਹੇ ਰੇਪ ਦੇ ਮਾਮਲੇ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਈਨੀਜ਼ ਐਪ ਟਿਕ-ਟਾਕ ‘ਤੇ ਬੈਨ ਲਗਾਉਣਾ ਚਾਹੁੰਦੇ ਹਨ,, ਕਿਉਕਿ ਇਸਦੇ ਕਾਰਨ ਰੇਪ ਵੱਧ ਰਹੇ ਹਨ। ਇਹ ਜਾਣਕਾਰੀ ਇਨਫ੍ਰਮੇਸ਼ਨ ਮਿਨਿਸਟਰੀ ਸ਼ਿਬਲੀ ਫਰਾਜ ਨੇ ਦਿੱਤੀ ਹੈ। ਫਰਾਜ਼ ਨੇ ਕਿਹਾ- ਪ੍ਰਧਾਨ ਮੰਤਰੀ ਇਕ ਜਾਂ ਦੋ ਵਾਰ ਨਹੀਂ, ਬਲਕਿ 15 ਵਾਰ ਇਸ ਬਾਬਤ ਮੇਰੇ ਨਾਲ ਗੱਲ ਕਰ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਇਨ੍ਹਾਂ ਐਪਜ਼ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਸਮਾਜ ‘ਚ ਅਪਰਾਧ ਤੇ ਅਸ਼ਲੀਲਤਾ ਨੂੰ ਵਧਾਵਾ ਦਿੰਦੀ ਹੈ।

ਇਕ ਨਿੱਜੀ ਚੈਨਲ ਨਾਲ ਗੱਲਬਾਤ ‘ਚ ਫਰਾਜ਼ ਨੇ ਕਿਹਾ, ਪ੍ਰਧਾਨ ਮੰਤਰੀ ਮੰਨਦੇ ਹਨ ਕਿ ਸਮਾਜ ‘ਚ ਅਪਰਾਥ ਅਤੇ ਅਸ਼ਲੀਲਤਾ ਵੱਧ ਰਹੀ ਹੈ। ਉਹਨੇ ਨੂੰ ਸੰਬੰਧਿਤ ਵਿਭਾਗਾਂ ‘ਚ ਕਿਹਾ ਹੈ ਕਿ ਇਸ ਤੋਂ ਪਹਿਲਾਂ ਕੇ ਸਮਾਜ ਤਬਾਹ ਹੋਵੇ, ਇਸ ਟ੍ਰੈਂਡ ਨੂੰ ਰੋਕਿਆ ਜਾਣਾ ਚਾਹੀਦਾ ਹੈ।ਉਹ ਮੇਰੇ ਨਾਲ ਵੀ ਇਸ ਵਾਰੇ ‘ਚ 15-16 ਵਾਰ ਕਹਿ ਚੁੱਕੇ ਹਨ। ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਚ ਰੇਪ ਅਤੇ ਬੱਚਿਆਂ ਦੇ ਨਾਲ ਯੋਨ-ਅਪਰਾਧ ਨੂੰ ਵਧਾਵਾ ਮਿਲ ਰਿਹਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਮੈਨੂੰ ਸਾਫ ਕਹਿ ਦਿੱਤਾ ਸੀ ਕਿ ਟਿਕ-ਟਾਕ ਵਰਗੇ ਐਪ ਬੈਨ ਕੀਤੇ ਜਾਣੇ ਚਾਹੀਦੇ ਹਨ।
ਕਾਬਲਿਗੌਰ ਹੈ ਕਿ ਇਸ ਤੋਂ ਪਹਿਲਾਂ ਭਾਰਤ ‘ਚ ਟਿਕ-ਟਾਕ ਨੂੰ ਬੈਨ ਕੀਤਾ ਗਿਆ ਸੀ।

 

Related posts

ਪੰਜਾਬੀ ਬੰਦਾ ਬੁਲੇਟ ਦੇ ਭਾਅ ‘ਚ ਲਗਵਾ ਰਿਹੈ ਕੈਨੇਡਾ ਦੇ ਵੀਜ਼ੇ

htvteam

ਕੈਨੇਡਾ ਗਏ ਪੰਜਾਬੀ ਮੁੰਡੇ ਦਾ ਹੋਇਆ ਭਿਆਨਕ ਐਕਸੀਡੈਂਟ; ਦੇਖੋ ਵੀਡੀਓ

htvteam

ਇੱਕ ਅਜਿਹਾ ਆਈਲੈਂਡ ਜਿੱਥੇ ਔਰਤਾਂ ਦੇ ਜਾਣ ‘ਤੇ ਹੈ ਪਾਬੰਦੀ, ਆਦਮੀਆਂ ਨੂੰ ਵੀ ਕਰਨਾ ਪੈਂਦਾ ਹੈ ਕੜੇ ਨਿਯਮਾਂ ਦਾ ਪਾਲਣ

Htv Punjabi