ਬੀਤੇ ਦਿਨੀ ਮੋਗਾ ਮੈਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਕਿਡਨੈਪ ਕਰ ਰਿਹਾ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਖੁਲਾਸਾ ਹੋਇਆ ਕਿ ਬੱਚੇ ਨੂੰ ਕਿਰਨੈਪ ਕਰਨ ਵਾਲਾ ਦਾਦੀ ਦਾ ਆਸ਼ਿਕ ਸੀ,, ਜਾਣਕਾਰੀ ਮੁਤਾਬਿਕ 65 ਸਾਲਾ ਬਜ਼ੁਰਗ ਆਪਣੇ ਆਸ਼ਿਕ ਨਾਲ ਲੰਮੇ ਸਮੇਂ ਤੋਂ ਰਹੀ ਸੀ ਰਹਿ ਚਾਰ ਦਿਨ ਪਹਿਲਾਂ ਹੀ ਉਹਨੂੰ ਛੱਡ ਕੇ ਵਾਪਿਸ ਆਈ ਸੀ,,,,,
ਜਾਣਕਾਰੀ ਦਿੰਦੇ ਹੋਏ ਵਿੱਕੀ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਵਿੱਕੀ ਸਿੰਘ ਦੀ ਦਾਦੀ ਦੇ ਸੁਖਦੇਵ ਸਿੰਘ ਜੋ ਕਿ ਬੁੱਟਰ ਪਿੰਡ ਦਾ ਰਹਿਣ ਵਾਲਾ ਹੈ ਦੇ ਨਾਲ ਨਜਾਇਜ਼ ਸਬੰਧ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਉਸ ਨਾਲ ਰਹਿ ਰਹੀ ਸੀ ਅਤੇ ਚਾਰ ਦਿਨ ਪਹਿਲਾਂ ਹੀ ਉਹ ਵਾਪਸ ਘਰੇ ਆਈ ਸੀ ਸਾਨੂੰ ਸਕੂਲੋਂ ਫੋਨ ਆਇਆ ਸੀ ਕਿ ਵਿੱਕੀ ਸਿੰਘ ਨੂੰ ਕਿਸੇ ਨੇ ਕਿਟਨੈਪ ਕਰ ਲਿਆ ਹੈ ਅਤੇ ਤੁਰੰਤ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ,,,,,
ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਮੁਖੀ ਅਰਸ਼ਪ੍ਰੀਤ ਕੌਰ ਨੇ ਕਿਹਾ ਕੀ ਸੁਖਦੇਵ ਸਿੰਘ ਦੇ ਵਿੱਕੀ ਸਿੰਘ ਦੀ ਦਾਦੀ ਜਿਸ ਦ ਉਮਰ 65 ਸਾਲ ਹੈ ਉਸ ਨਾਲ ਨਜਾਇਜ਼ ਸਬੰਧ ਸਨ ਅਤੇ ਉਹ ਉਸ ਨੂੰ ਛੱਡ ਕੇ ਆਪਣੇ ਪਰਿਵਾਰ ਕੋਲ ਆ ਗਈ ਸੀ ਜਿਸਦੇ ਚਲਦੇ ਉਸ ਨੇ ਬਦਲਾ ਲੈਣ ਲਈ ਵਿੱਕੀ ਸਿੰਘ ਨੂੰ ਕਿਡਨੈਪ ਕੀਤਾ ਸੀ ਸੁਖਦੇਵ ਸਿੰਘ ਉੱਪਰ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,,,,ਦੇਖ ਲਓ ਨਜਾਇਜ਼ ਸਬੰਧਾਂ ਦੇ ਚਲਦੇ ਅੱਜ ਕੱਲ ਕਿਹੋ ਕਿਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
