Htv Punjabi
Punjab Video

70 ਮਾਡਲ ਬੇਬੇ ਨੇ ਮਾਰੀ ਆਸਟਰੇਲੀਆ ਦੇ ਡਾਲਰਾਂ ਨੂੰ ਲੱਤ ! ਪੰਜਾਬ ਚ ਹੀ ਕਰਨ ਲੱਗੀ ਡਾਲਰਾਂ ਤੋਂ ਵੱਧ ਕਮਾਈ!

ਅੱਜ ਕੱਲ ਨੌਜਵਾਨੀ ਚ ਕਰੇਜ਼ ਹੋ ਗਿਆ ਕਿ ਪੱਲੇ ਚਾਹੇ ਕੱਖ ਨਾ ਰਹੇ ਪਰ ਵਿਦੇਸ਼ ਜਰੂਰ ਜਾਣਾ, ਤੇ ਉਸ ਦੇ ਕਈ ਕਾਰਨ ਵੀ ਹੁੰਦੇ ਨੇ ਕਈ ਘਰਾਂ ਦੀ ਆਰਥਿਕ ਸਥਿਤੀ ਨੂੰ ਦੇਖਦੇ ਸਾਰਾ ਕੁਝ ਵੇਚ ਵੱਟ ਕੇ ਵਿਦੇਸ਼ ਚਲੇ ਜਾਂਦੇ ਨੇ ਤੇ ਕਈ ਲੋਕ ਪੜਾਈ ਕਰਨ ਲਈ ਵਿਦੇਸ਼ ਦਾ ਰੁਖ ਅਖਿਤਾਰ ਕਰ ਦੇ ਨੇ ,,,, ਪਰ ਕਈ ਉਦਾਹਰਣਾ ਅਜਿਹੀਆਂ ਵੀ ਨੇ ਜੋ ਵਿਦੇਸ਼ ਨੂੰ ਤੇ ਵਿਦੇਸ਼ੀ ਡਾਲਰਾਂ ਨੂੰ ਠੋਕਰ ਮਾਰ ਕੇ ਆਪਣੇ ਪੰਜਾਬ ਚ ਰਹਿਣਾ ਪਸੰਦ ਕਰਦੇ ਨੇ… ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇਓ।.. ਅਸੀਂ ਗੱਲ ਕਰ ਰਹੇ ਹਾਂ ਜਲੰਧਰ ਦੀ ਰਹਿਣ ਵਾਲੀ 70 ਸਾਲਾ ਜਗੀਰ ਕੌਰ ਦੀ ਜੋ ਕਰੀਬ ਸੱਤ ਵਾਰ ਆਸਟਰੇਲੀਆ ਘੁੰਮ ਕੇ ਆਈ ਐ ਪਰ ਉਹ ਆਪਣੇ ਪੰਜਾਬ ਨੂੰ ਕਿਸੇ ਵੀ ਹਾਲ ਨਹੀਂ ਭੁੱਲੀ ਸਗੋਂ ਪੰਜਾਬ ਚ ਰਹਿ ਕੇ ਹੀ ਆਪਣਾ ਕਾਰੋਬਾਰ ਕਰਦੀ ਐ… 70 ਸਾਲ ਦੀ ਬੇਬੇ ਜਲੰਧਰ ਦੀਆ ਸੜਕਾਂ ਤੇ ਸਾਗ ਵੇਚ ਕੇ ਗੁਜਾਰਾ ਕਰਦੀ ਐ… ਉਸਨੇ ਦੱਸਿਆ ਕਿ ਉਸਦਾ ਇਕ ਪੁੱਤ ਤੇ ਨੂੰਹ ਆਸਟੇਲੀਆਂ ਚ ਰਹਿੰਦੇ ਨੇ ਜਿਸ ਦੇ ਪਾਲਣ ਪੋਸ਼ਣ ਲਈ ਉਹ ਉਥੇ ਜਾ ਕੇ ਆਈ ਏ ਪਰ ਪੰਜਾਬ ਨੂੰ ਕਿਸੇ ਵੀ ਹਾਲ ਨਹੀਂ ਭੁੱਲ ਰਹੀ….

ਇਸ ਬਜੁਰਗ ਔਰਤ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਐ ਕਿ ਕਿਵੇਂ ਵਿਦੇਸ਼ੀ ਡਾਲਰਾਂ ਨੂੰ ਇਸ ਮਾਂ ਨੇ ਲੱਤ ਮਾਰ ਕੇ ਆਪਣੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦੀ ਐਆ ਤੇ ਸਾਰਾ ਕੁਝ ਛੱਡ ਕੇ ਪੰਜਾਬ ਕੇ ਰਹਿਣਾ ਪਸੰਦ ਕਰਦੀ ਐ…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਤੁਸੀਂ ਨਾਕੇ ‘ਤੇ ਪੱਤਰਕਾਰ ਤੇ ਪੁਲਸੀਏ ਲੜਦੇ ਦੇਖੇ ਨੇ, ਆਹ ਦੋਵਾਂ ਦੀਆਂ ਜੱਫੀਆਂ ਪੈਂਦੀਆਂ ਦੇਖ ਲਓ LIVE, ਦੇਖੋ ਨਾਕੇ ‘ਤੇ ਸਿੱਖ ਪੱਤਰਕਾਰ ‘ਤੇ ਹੋਏ ਜ਼ੁਲਮ ਦੀ ਅਸਲ ਕਹਾਣੀ,

Htv Punjabi

ਆਹ ਦੇਖਲੋ ਭਗਵੰਤ ਮਾਨ ਦੇ ਕੰਮ

htvteam

ਸਾਈਨਸ ਜਾਓਗੇ ਭੁੱਲ, ਬੰਦ ਨੱਕ ਦੋ ਤੁਪਕਿਆਂ ਦੇ ਨਾਲ ਜਾਏਗਾ ਖੁੱਲ੍ਹ

htvteam

Leave a Comment