ਕੁੜੀਆਂ ਨੂੰ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹਨਾਂ ਕੁੜੀਆਂ ਨੂੰ ਬਿਊਟੀ ਪਾਰਲਰ ਦਾ ਕੰਮ ਦੇ ਕੇ 20,000 ਪ੍ਰਤੀ ਮਹੀਨਾ ਨੌਕਰੀ ਦੇਣ ਦੀ ਗੱਲ ਕਹੀ ਗਈ ਅਤੇ ਇਹਨਾਂ ਨੂੰ ਸਕੂਟਰ ਵੀ ਕਢਵਾ ਕੇ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਬਠਿੰਡਾ ਦੇ ਰਹਿਣ ਵਾਲੇ ਪਤੀ ਪਤਨੀ ਦੇ ਵਲੋਂ ਜਿਹਨਾਂ ਨੇ ਇਹਨਾਂ ਨੂੰ ਲਾਲਚ ਦਿੱਤਾ ਸੀ ਕੰਮ ਦਾ ਉਨਾ ਵੱਲੋਂ ਜਿਸ ਫ਼ਿਰੋਜ਼ੀ ਦਾ ਧੰਦਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਅਤੇ ਸਮਾਜ ਸੇਵੀ ਲੱਖਾ ਸਿਧਾਣਾ ਕੋਲ ਪਹੁੰਚੇ। ਲੱਖਾਂ ਸਿਧਾਣਾ ਨੇ ਫਿਰ ਸਾਰਾ ਮਾਮਲਾ ਸਾਹਮਣੇ ਰੱਖ ਦਿੱਤਾ,,,,,,
ਇਹ ਸਾਰੀਆਂ ਲੜਕੀਆਂ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਨੋਕਰੀ ਦੀ ਤਲਾਸ਼ ਦੇ ਵਿੱਚ ਇਸ ਪਤੀ ਪਤਨੀ ਦੇ ਝਾਂਸੇ ਦੇ ਵਿਚ ਆ ਗਈਆਂ। ਦੂਜੇ ਪਾਸੇ ਇਹਨਾਂ ਲੜਕੀਆਂ ਦੇ ਵੱਲੋਂ ਥਾਣੇ ਦੇ ਵਿੱਚੋਂ ਸ਼ਿਕਾਇਤ ਵੀ ਦਿੱਤੀ ਗਈ ਸੀ। ਪਰ ਕਾਰਵਾਈ ਨਾ ਹੋਣ ਇਹ ਸਮਾਜ ਸੇਵੀ ਲੱਖਾਂ ਸਿਧਾਣਾ ਕੋਲ ਪਹੁੰਚੀਆਂ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………