Htv Punjabi
Punjab Video

9 ਸਾਲ ਦਾ ਮੁੰਡਾ ਛੱਤ ਦਾ ਉਡਾ ਰਿਹਾ ਸੀ ਪਤੰਗ ਇਕ ਦਮ ਦੇਖੋ ਹਾਈ ਵੋਲਟੇਜ ਤਾਰਾਂ ਚ ਆਇਆ

ਮੋਗਾ ਦੇ ਪਿੰਡ ਰੱਤੀਆਂ ਦੇ ਵਿੱਚ ਵਾਪਰਿਆ ਹਾਦਸਾ,,,,,,,,,ਘਰ ਦੀ ਛੱਤ ਉਪਰ ਦੀ ਲੰਗ ਰਹੀਆਂ 11000 ਵੋਲਟ ਦੀਆ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ 9 ਸਾਲਾਂ ਬੱਚੇ ਦੀ ਹੋਈ ਮੌਤ,,।।ਹਾਦਸੇ ਵਿੱਚ ਮਰਨ ਵਾਲੇ ਬੱਚੇ ਦਾ ਨਾਮ ਏਕਮ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਰਤੀਆ ਜਿਲਾ ਮੋਗਾ ਵਜੋਂ ਹੋਈ ਹੈ,,,,

ਮੋਗਾ ਦੇ ਪਿੰਡ ਰੱਤੀਆਂ ਤੋਂ ਬੇਹੱਦ ਦਰਦਨਾਕ ਖਬਰ ਆਈ ਸਾਹਮਣੇ , ਕੋਠੇ ਤੇ ਪਤੰਗ ਉਡਾਉਂਦੇ ਵਕਤ ਕਰੀਬ 9 ਸਾਲ ਦੇ ਬੱਚੇ ਏਕਮ ਦੀ 11 ਹਜ਼ਾਰ ਵੋਲਟ ਤਾਰਾਂ ਦੀ ਚਪੇਟ ਚ ਆਉਣ ਨਾਲ ਦਰਦਨਾਕ ਮੌਤ , ਘਰ ਦੀ ਛੱਤ ਕੋਲੋਂ ਲੰਗਦੀਆਂ ਸਨ 11000 ਵੋਲਟ ਦੀਆਂ ਤਾਰਾਂ ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਘਰ ਦੇ ਉਪਰੋਂ ਲੰਘ ਰਹੀਆਂ ਤਾਰਾਂ ਦੇ ਦੋਨੋ ਖੰਬੇ ਪਾਸੇ ਕਰਨ ਸਬੰਧੀ ਲਿਖਤ ਦਰਖ਼ਾਸਤ ਦੇ ਚੁਕੇ ਆ ਪਰ ਕੋਈ ਸੁਣਵਾਈ ਨਹੀਂ ਹੋਈ । ਦਸ ਦਈਏ ਕਿ ਇਸ ਤੋਂ ਪਹਿਲਾ ਵੀ ਘਰ ਦੀ ਛੱਤ ਤੇ ਮਿੱਟੀ ਲਾਉਂਦੀ ਔਰਤ ਨੂੰ ਲੱਗ ਚੁੱਕਾ ਹੈ ਬਿਜਲੀ ਦਾ ਝੱਟਕਾ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

 

Related posts

ਅੰਦੋਲਨ ਦਾ 26ਵਾਂ ਦਿਨ, ਸਰਕਾਰ ਗੱਲ਼ਬਾਤ ਲਈ ਤਿਆਰ

htvteam

ਗੁਰੂ ਘਰਾਂ ਨੂੰ ਸਿਆਸਤ ਦੀ ਚੁੰਗਲ ‘ਚੋ ਛੁਡਾਉਣ ਲਈ ਭਾਈ ਬਡਾਲਾ ਨੇ ਕੀਤਾ ਵੱਡਾ ਐਲਾਨ

htvteam

ਆਹ ਮੁੰਡਿਆਂ ਦੀ ਗਲਤ ਕੰਮ ਕਰਦੇ ਦੀ ਵੀਡੀਓ ਹੋਈ ਲੀਕ

htvteam

Leave a Comment