Htv Punjabi
Punjab Video

9 ਸਾਲ ਦੀ ਕੁੜੀ ਨੇ ਕੀਤੀ ਦਸਵੀਂ, ਤੋੜੇ ਰਿਕਾਰਡ

ਬਠਿੰਡਾ ਦੀ ਨਾਇਰਾ ਨੇ ਰਚਿਆ ਇਤਿਹਾਸ
9 ਸਾਲ ਦੀ ਉਮਰ ‘ਚ ਪਾਸ ਕੀਤੀ 10ਵੀਂ ਦੀ ਪ੍ਰੀਖਿਆ
ਨਾਇਰਾ ਨੇ ਕੈਂਬਰਿਜ ਬੋਰਡ ਅਧੀਨ ਪ੍ਰੀਖਿਆ ਦਿੱਤੀ
ਮਾਪਿਆਂ ਚ ਬੇਹੱਦ ਖੁਸ਼ੀ ਦਾ ਮਾਹੌਲ
ਨਿਆਣੇ ਜਹੀ ਉਮਰ ਚ ਮਾਰੀ ਬੱਚੀ ਨੇ ਬਾਜ਼ੀ
9 ਸਾਲ ਦੀ ਕੁੜੀ ਨੇ ਦਸਵੀਂ ਕੀਤੀ ਪਾਸ
ਤੋੜ ਤੇ ਵੱਡੇ ਵੱਡੇ ਰਿਕਾਰਡ, ਤੀਸਰੀ ਕਲਾਸ ਤੋਂ ਸਿੱਧਾ ਦਸਵੀਂ ਚ ਐਂਟਰੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਜ਼ਿਮਨੀ ਚੋਣ ‘ਚ ਆਪ ਪਾਰਟੀ ਦਾ ਫਿਰਿਆ ਝਾੜੂ, ਝਾੜੂ ਵਾਲਿਆਂ ਨੇ ਰੋਡ ਉੱਤੇ ਨੱਚ-ਨੱਚ ਪਾਈਆਂ ਧਮਾਲਾਂ

htvteam

ਹੈਰਾਨ ਕਰਨ ਵਾਲੇ ਪੋਲਿੰਗ ਸਟੇਸ਼ਨ ਨੂੰ ਦੇਖ ਰਹਿ ਜਾਓਗੇ ਦੰਗ; ਜਵਾਕਾਂ ਲਈ ਪੰਘੂੜਿਆਂ ਤੱਕ ਦਾ ਖ਼ਾਸ ਪ੍ਰਬੰਧ

htvteam

ਆਹ ਦੇਖਲੋ ਚੌਂਕ ਚ ਖੜ੍ਹਕੇ ਮੁੰਡੇ ਕਰ ਰਹੇ ਸੀ ਗ਼ਲਤ ਕੰਮ

htvteam

Leave a Comment