ਜ਼ਿਮਨੀ ਚੋਣਾਂ ‘ਚ ਪੰਜਾਬ ਦੀ ਹੌਟ ਸੀਟ ਜਲੰਧਰ ਵੈਸਟ ਤੋਂ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਹੀ ਆਪ ਸਮਰੱਥਕਾਂ ਚ ਵਿੱਚ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਕਿਉਕੀ ਜਲੰਧਰ ਵੈਸਟ ਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਹੋਰਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਿਸਤੋਂ ਬਾਅਦ ਆਪ ਦੇ ਸਮੱਰਥਕਾਂ ਹੌਂਸਲੇ ਵੀ ਬੁਲੰਦ ਹੋਏ ਨੇ ਤੇ ਜਿਨ੍ਹਾਂ ਖੁਸ਼ੀ ਚ ਰੋਡ ਉੱਤੇ ਹੀ ਢੋਲ ਦੇ ਡੱਗੇ ਤੇ ਭੰਗੜੇ ਪਾ ਪਾ ਧਮਾਲਾ ਪਾਈਆਂ ਅਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਪਟਾਕੇ ਵੀ ਚਲਾਏ ਹਨ ਪਰ ਜਿੱਥੇ ਏਸ ਜਿੱਤ ਵੱਜੋਂ ਪੰਜਾਬ ਤੋਂ ਲੈਕੇ ਦਿੱਲੀ ਤੱਕ ਆਪ ਦੇ ਸਮੱਰਥਾਂ ਅਤੇ ਲੀਡਰਾਂ ਨੂੰ ਚਾਹ ਚੜ੍ਹਿਆ ਉੱਥੇ ਹੀ ਵਿਰੋਧੀ ਧਿਰਾਂ ਦੇ ਲੀਡਰਾਂ ਦੀ ਨੀਂਦ ਉੱਡ ਗਈ ਚੋਣਾਂ ਤੋਂ ਪਹਿਲਾਂ ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਹੋਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਚੈਲੰਜ ਕੀਤਾ ਸੀ ਤੇ ਮੀਡੀਆ ਦੈ ਕੈਮਰੇ ਅੱਗੇ ਹਿੱਕ ਠੋਕ ਕੇ ਜਿੱਤ ਦਾ ਦਾਅਵਾਾ ਕੀਤਾ ਸੀ ਪਰ ਉਹ ਦਾਅਵੇ ਦੀ ਜਲੰਧਰ ਵੈਸਟ ਦੇ ਵੋਟਰਾਂ ਨੇ ਫੂਕ ਕੱਢ ਦਿੱਤੀ ਜਿਸਤੋਂ ਬਾਅਦ ਸ਼ੀਤਲ ਹੋਰਾਂ ਦੇ ਚਿਹਰੇ ਚੋਂ ਨੂਰ ਉਡਿਆ ਨਜ਼ਰ ਆ ਰਿਹਾ ਹੈ ਏਸ ਮੌਕੇ ਢਿੱਲੇਂ ਅੰਦਾਜ਼ ਵਿੱਚ ਸ਼ੀਤਲ ਅੰਗੂਰਾਲ ਹੋਰਾਂ ਨੇ ਮੀਡੀਆ ਨੂੰ ਜੋ ਕਿਹਾ ਸੁਣੋਂ,,,,,,,,
ਏਸ ਮੌਕੇ ਮਹਿੰਦਰ ਭਗਤ ਹੋਰਾਂ ਨੇ ਜਲੰਧਰ ਵੈਸਟ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਹੈ ਉਹ ਜਲੰਧਰ ਵੈਸਟ ਦੇ ਲਈ ਉੱਚੇਚੇ ਤੌਰ ਤੇ ਵਿਕਾਸ ਕਾਰਜ ਕਰਨਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
