Htv Punjabi
Punjab

ਬੱਸ ਵਿੱਚ ਮਿਲਣ ਵਾਲੀ ਇਹ ਸਹੂਲਤ, ਮੁਸ਼ਕਿਲ ਵੇਲੇ ਆਵੇਗੀ ਕੰਮ

ਜਲੰਧਰ : ਪੰਜਾਬ ਦੀ ਤਮਾਮ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਕਿਸੀ ਵੀ ਮੁਸ਼ਕਿਲ ਸਥਿਤੀ ਵਿੱਚ ਤੁਰੰਤ ਮਦਦ ਮਿਲ ਸਕੂਗੀ l ਪਰਿਵਹਿਨ ਵਿਭਾਗ ਨੇ 31 ਮਾਰਚ 2020 ਤੋਂ ਪਹਿਲਾਂ ਪਹਿਲਾਂ ਪ੍ਰਦੇਸ਼ ਦੀ ਸਾਰੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਪੈਨਿਕ ਬਟਨ ਲਾਉਣ ਨੂੰ ਜ਼ਰੂਰੀ ਕਰ ਦਿੱਤਾ ਹੈ l ਇਸ ਸੰਬੰਧ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ l ਪੈਨਿਕ ਬਟਨ ਲੱਗ ਜਾਣ ਤੋਂ ਬਾਅਦ ਸਾਰੀਆਂ ਬੱਸਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਵਿਸ਼ੇਸ਼ ਕੰਟਰੋਲ ਰੂਮ ਨਾਲ ਜੁੜੀਆਂ ਹੋਣਗੀਆਂ l ਯਾਤਰਾ ਦੇ ਦੌਰਾਨ ਜੇਕਰ ਕੋਈ ਯਾਤਰੀ ਪੈਨਿਕ ਬਟਨ ਦਬਾਉਂਦਾ ਹੈ ਤਾਂ ਤੁਰੰਤ ਕੰਟਰੋਲ ਰੂਮ ਵਿੱਚ ਬਸ ਨੰਬਰ, ਸਟਾਫ ਦਾ ਨਾਮ ਅਤੇ ਲੋਕੇਸ਼ਨ ਦੇ ਨਾਲ ਇੱਕ ਮੈਸੇਜ ਫਲੈਸ਼ ਹੋਵੇਗਾ l ਕਿਉਂਕਿ ਬਟਨ ਵਹੀਕਲ ਟਰੈਕਿੰਗ ਸਿਸਟਮ ਨਾਲ ਜੁੜਿਆ ਹੋਵੇਗਾ l ਇਸ ਕਾਰਨ ਬਸ ਦੀ ਲੋਕੇਸ਼ਨ ਦੇ ਮੁਤਾਬਿਕ ਤੁਰੰਤ ਮੁਸ਼ਕਿਲ ਸਥਿਤੀ ਨਾਲ ਨਿਪਟਿਆ ਜਾਵੇਗਾ l

Related posts

25 ਲੱਖ ਦੇ ਡਾਲਰ ਦਾ ਝਾਂਸਾ ਦੇ ਕੇ ਦਿੰਦੇ ਸਨ ਅਖਬਾਰਾਂ ਦੇ ਬੰਡਲ

Htv Punjabi

ਵਿਦੇਸ਼ ਜਾ ਕੇ ਡਾਲਰ ਕਮਾਉਣ ਦੇ ਚੱਕਰ ‘ਚ ਨੌਜਵਾਨਾਂ ਨੇ ਕਰਵਾਲਿਆ ਝੁੱਗਾ-ਚੌੜ

htvteam

ਕਿੰਨੀ ਤ੍ਰਾਸਦੀ ਐ, ਜਿਹੜੇ ਅਧਿਕਾਰੀ ਕਦੇ ਮਾਰਦੇ ਸੀ ਸਲਾਮਾਂ, ਉਨ੍ਹਾਂ ਨੇ ਹੀ ਅੱਜ ਮੁਲਾਜ਼ਿਮ ਸੁਮੇਧ ਸੈਣੀ ਨੂੰ ਕੀਤੇ ਸਵਾਲ, ਦੱਸੋ 29 ਸਾਲ ਪਹਿਲਾਂ ਇਸ ਕੇਸ ‘ਚ ਤੁਹਾਡਾ ਕੀ ਹੱਥ ਸੀ    

Htv Punjabi

Leave a Comment